ਉੱਤਰੀ ਰਾਜਖੇਤਰ

ਗੁਣਕ: 20°0′S 133°0′E / 20.000°S 133.000°E / -20.000; 133.000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

20°0′S 133°0′E / 20.000°S 133.000°E / -20.000; 133.000

ਉੱਤਰੀ ਰਾਜਖੇਤਰ
Flag of ਉੱਤਰੀ ਰਾਜਖੇਤਰ Coat of arms of ਉੱਤਰੀ ਰਾਜਖੇਤਰ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਰਾਜਖੇਤਰ, ਦ NT, ਸਿਖਰ ਅੰਤ
Map of Australia with ਉੱਤਰੀ ਰਾਜਖੇਤਰ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਡਾਰਵਿਨ
ਵਾਸੀ ਸੂਚਕ ਰਾਜਖੇਤਰੀ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਪ੍ਰਸ਼ਾਸਕ ਸੈਲੀ ਥਾਮਸ
 - ਮੁੱਖ ਮੰਤਰੀ ਟੈਰੀ ਮਿਲਜ਼ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜਖੇਤਰ
 - NSW ਵੱਲੋਂ ਸਥਾਪਤ 1825
 - ਸਾਊਥ ਆਸਟਰੇਲੀਆਂ ਵੱਲ ਤਬਾਦਲਾ 1862
 - ਰਾਸ਼ਟਰਮੰਡਲ ਵੱਲ ਤਬਾਦਲਾ 1911
 - ਵਿਲੀਨ 1927
 - ਮੁੜ-ਨਿਰਮਾਣ 1931
 - ਜ਼ੁੰਮੇਵਾਰ ਸਰਕਾਰ 1978
ਖੇਤਰਫਲ  
 - ਕੁੱਲ  14,20,970 km2 (ਤੀਜਾ)
5,48,640 sq mi
 - ਥਲ 13,49,129 km2
5,20,902 sq mi
 - ਜਲ 71,839 km2 (5.06%)
27,737 sq mi
ਅਬਾਦੀ (31 ਮਾਰਚ 2012[1])
 - ਅਬਾਦੀ  233,300 (8ਵਾਂ)
 - ਘਣਤਾ  0.17/km2 (8ਵਾਂ)
0.4 /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਜ਼ੀਲ
+1,531 m (5,023 ft)
ਕੁੱਲ ਰਾਜਖੇਤਰੀ ਉਪਜ (2010–11)
 - ਉਪਜ ($m)  $16,281[2] (8ਵਾਂ)
 - ਪ੍ਰਤੀ ਵਿਅਕਤੀ ਉਪਜ  $70,961 (ਤੀਜਾ)
ਸਮਾਂ ਜੋਨ UTC+9:30 (ACST)
(ਕੋਈ DST ਨਹੀਂ)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 2
 - ਸੈਨੇਟ ਸੀਟਾਂ 2
ਛੋਟਾ ਰੂਪ  
 - ਡਾਕ NT
 - ISO 3166-2 AU-NT
ਨਿਸ਼ਾਨ  
 - ਫੁੱਲ ਸਟਰਟ ਮਾਰੂਥਲੀ ਗੁਲਾਬ
(Gossypium sturtianum)[3]
 - ਜਾਨਵਰ ਲਾਲ ਕੰਗਾਰੂ
(Macropus rufus)
 - ਪੰਛੀ ਫ਼ਾਨਾ-ਪੂਛੀ ਉਕਾਬ
(Aquila audax)
 - ਰੰਗ ਚਿੱਟਾ, ਕਾਲਾ, ਅਤੇ ਗੇਰੂਆ[4]
ਵੈੱਬਸਾਈਟ www.nt.gov.au

ਉੱਤਰੀ ਰਾਜਖੇਤਰ (ਛੋਟਾ ਰੂਪ NT/ਐੱਨ.ਟੀ.) ਆਸਟਰੇਲੀਆ ਦੇ ਮੱਧ ਅਤੇ ਮੱਧ-ਉੱਤਰੀ ਖੇਤਰ ਵਿੱਚ ਪੈਂਦਾ ਇੱਕ ਸੰਘੀ ਰਾਜਖੇਤਰ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਪੱਛਮੀ ਆਸਟਰੇਲੀਆ (129ਵਾਂ ਪੂਰਬੀ ਰੇਖਾਂਸ਼), ਦੱਖਣ ਵੱਲ ਸਾਊਥ ਆਸਟਰੇਲੀਆ (26ਵਾਂ ਅਕਸ਼ਾਂਸ਼) ਅਤੇ ਪੂਰਬ ਵੱਲ ਕਵੀਨਜ਼ਲੈਂਡ (138ਵਾਂ ਪੂਰਬੀ ਰੇਖਾਂਸ਼) ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]

  1. Australian Bureau of Statistics (27 Sep 2012). "3101.0 - Australian Demographic Statistics, Mar 2012". Retrieved 2012-10-03.
  2. "5220.0 Australian National Accounts: State Accounts, 2010-11". Australian Bureau of Statistics. 2010-11. Retrieved 22 January 2013. {{cite web}}: Check date values in: |date= (help)
  3. "Floral Emblem of the Northern Territory". www.anbg.gov.auhi. Retrieved 26 March 2008.
  4. "Northern Territory". Parliament@Work. Archived from the original on 25 ਦਸੰਬਰ 2018. Retrieved 22 January 2013.