ਔਲੀਵਰ ਸਟੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲੀਵਰ ਸਟੋਨ
ਜਨਮ
ਵਿਲੀਅਮ ਓਲੀਵਰ ਸਟੋਨ

(1946-09-15) ਸਤੰਬਰ 15, 1946 (ਉਮਰ 77)
ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਨਿਊਯਾਰਕ ਯੂਨੀਵਰਸਿਟੀ (ਬੀਐਫ਼ਏ)
ਪੇਸ਼ਾਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ, ਪ੍ਰੋਡਿਊਸਰ
ਸਰਗਰਮੀ ਦੇ ਸਾਲ1971–ਅੱਜ
ਜੀਵਨ ਸਾਥੀNajwa Sarkis (1971–1977; divorced; 1 child)
Elizabeth Burkit Cox (1981–1993; divorced; 2 children)
Sun-jung Jung (m. 1996; 1 child)
ਪੁਰਸਕਾਰਅਕੈਡਮੀ ਅਵਾਰਡ
1978 ਮਿਡਨਾਈਟ ਐਕਸਪ੍ਰੈਸ
1986 ਪਲਾਟੂਨ
1989 ਬੌਰਨ ਆਨ ਦ ਫੋਰਥ ਆਫ਼ ਜੁਲਾਈ
2004 Légion d'Honneur
ਸੈਨ ਸੇਬਾਸਤੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ
2012 Donostia Award
Bronze Star with V device

ਏਅਰ ਮੈਡਲ
ਜਾਮਨੀ ਦਿਲ ਓਕ ਦੇ ਪੱਤਿਆਂ ਵਾਲਾ

ਆਰਮੀ ਕਮੈਂਡੇਸ਼ਨ ਮੈਡਲ

ਵਿਲੀਅਮ ਓਲੀਵਰ ਸਟੋਨ (ਜਨਮ 15 ਸਤੰਬਰ 1946) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ, ਪ੍ਰੋਡਿਊਸਰ ਅਤੇ ਸੀਨੀਅਰ ਸਾਬਕਾ ਸੈਨਿਕ ਹੈ। ਉਹ ਮੱਧ 1980ਵਿਆਂ ਅਤੇ 1990ਵਿਆਂ ਦੀ ਸ਼ੁਰੂਆਤ ਦੇ ਜ਼ਮਾਨੇ ਵਿੱਚ ਵੀਅਤਨਾਮ ਜੰਗ ਬਾਰੇ ਫਿਲਮ ਲੜੀ ਲਿਖਣ ਅਤੇ ਨਿਰਦੇਸ਼ਿਤ ਕਰਕੇ ਪ੍ਰਸਿੱਧ ਹੋਇਆ ਸੀ। ਉਸ ਦੀਆਂ ਫ਼ਿਲਮਾਂ ਅਮਰੀਕੀ ਨੀਤੀਆਂ ਦੀ ਸੰਜੀਦਾ ਪੜਚੋਲ ਕਰਦੀਆਂ ਹਨ।

ਹਵਾਲੇ[ਸੋਧੋ]

  1. The religion of director Oliver Stone. Adherents.com. Retrieved on May 22, 2014.