ਕਮਾਂਡਰ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਮਾਂਡਰ ਟਾਪੂ
Командо́рские острова́ (ਰੂਸੀ)
Komandorskiye ostrova
ਕਮਾਂਡਰ ਟਾਪੂਆਂ ਦਾ ਟਿਕਾਣਾ
ਕਮਾਂਡਰ ਟਾਪੂਆਂ ਦਾ ਟਿਕਾਣਾ
ਬਸਤੀਨਿਕੋਲਸਕੋਏ
ਨਸਲੀ ਸਮੂਹ
ਰੂਸੀ, ਅਲਿਊਤ
ਖੇਤਰ
• ਕੁੱਲ
1,846 km2 (713 sq mi)
ਆਬਾਦੀ
• 2009 ਅਨੁਮਾਨ
613
ਕਮਾਂਡਰ ਟਾਪੂਆਂ ਦਾ ਨਕਸ਼ਾ

ਕਮਾਂਡਰ ਟਾਪੂ ਜਾਂ ਕੋਮਾਂਡੋਰਸਕੀ ਟਾਪੂ (ਰੂਸੀ: Командо́рские острова́, Komandorskiye ostrova) ਟਾਪੂਆਂ ਦਾ ਇੱਕ ਸਮੂਹ ਹੈ ਜੋ ਬੈਰਿੰਗ ਸਮੁੰਦਰ ਵਿੱਚ ਰੂਸ ਦੇ ਪੂਰਬੀ ਭਾਗ ਵਿੱਚ ਕਮਚਾਤਕਾ ਪ੍ਰਾਇਦੀਪ ਤੋਂ ਤਕਰੀਬਨ 175 ਕਿਲੋਮੀਟਰ ਦੀ ਦੂਰੀ ਤੇ ਸਥਿਤ ਹਨ। ਇਨ੍ਹਾਂ ਵਿਚਲੀ ਅਬਾਦੀ ਬਹੁਤ ਖਿੰਡੀ ਹੋਈ ਹੈ, ਅਤੇ ਇਹ ਟਾਪੂ ਹਰਿਆਵਲ-ਰਹਿਤ ਹਨ।