ਕਮੇਡੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਮੇਡੀਅਨ
ਲੌਰਲ ਅਤੇ ਹਾਰਡੀ, ਅਮਰੀਕੀ ਸਿਨੇਮਾ ਦੇ ਸ਼ੁਰੂਆਤੀ ਕਲਾਸੀਕਲ ਹਾਲੀਵੁੱਡ ਯੁਗ ਦੌਰਾਨ ਸਭ ਤੋਂ ਮਸ਼ਹੂਰ ਕਾਮੇਡੀ ਜੋੜੀਆਂ ਵਿੱਚੋਂ ਇੱਕ
ਮਾਧਿਅਮਥੀਏਟਰ, ਸਟੈਂਡ-ਅਪ, ਕਾਮੇਡੀ ਕਲੱਬ, ਟੈਲੀਵਿਜ਼ਨ, ਫਿਲਮ
ਪੂਰਵਜ ਕਲਾਵਾਂਜੋਕਰ, ਰੰਗੀਪੋਸ਼, ਮਖੌਲੀਆ
ਆਰੰਭਿਕ ਸੱਭਿਆਚਾਰਹਾਸਰਸ

ਇੱਕ ਕਮੇਡੀਅਨ ਜਾਂ ਕਾਮਿਕ  ਉਹ ਵਿਅਕਤੀ ਹੁੰਦਾ ਹੈ ਜੋ ਦਰਸ਼ਕਾਂ ਨੂੰ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰਦਾ ਹੈ। ਇਹ ਚੁਟਕਲੇ ਜਾਂ ਅਜੀਬ ਹਰਕਤਾਂ ਜਾਂ ਮੂਰਖਾਨਾ ਅਦਾਕਾਰੀ ਰਾਹੀਂ ਜਾਂ ਪ੍ਰੌਪ ਕਾਮੇਡੀ ਦੇ ਰਾਹੀਂ ਕੀਤਾ ਹੋ ਸਕਦਾ ਹੈ। ਇੱਕ ਕਮੇਡੀਅਨ ਜੋ ਸਿੱਧੇ ਦਰਸ਼ਕਾਂ ਨੂੰ ਸੰਬੋਧਿਤ ਕਰਦਾ ਹੈ ਉਸ ਸਟੈਂਡ-ਅਪ ਕਾਮੇਡੀਅਨ ਕਿਹਾ ਜਾਂਦਾ ਹੈ।