ਕੇਪ ਵਰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਪ ਵਰਦੇ ਦਾ ਗਣਰਾਜ
República de Cabo Verde
Flag of ਕੇਪ ਵਰਦੇ
National emblem of ਕੇਪ ਵਰਦੇ
ਝੰਡਾ National emblem
ਐਨਥਮ: [Cântico da Liberdad] Error: {{Lang}}: text has italic markup (help)  (ਪੁਰਤਗਾਲੀ)
ਅਜ਼ਾਦੀ ਦਾ ਗੀਤ
ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)।
ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)।
ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ
ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪ੍ਰਾਈਆ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਕੇਪ ਵਰਦੇਈ ਕ੍ਰਿਓਲੇ
ਨਸਲੀ ਸਮੂਹ
(ਸਤੰਬਰ 2012)
75% ਕ੍ਰਿਓਲੇ (ਮੁਲਾਤੋ)
20% ਅਫ਼ਰੀਕੀ
5% ਯੂਰਪੀ
ਵਸਨੀਕੀ ਨਾਮਕੇਪ ਵਰਦੇਈ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਹੋਰਹੇ ਕਾਰਲੋਸ ਫ਼ੋਨਸੇਕਾ
• ਪ੍ਰਧਾਨ ਮੰਤਰੀ
ਹੋਜ਼ੇ ਮਾਰੀਆ ਨੇਵੇਸ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਪੁਰਤਗਾਲ ਤੋਂ
5 ਜੁਲਾਈ 1975
ਖੇਤਰ
• ਕੁੱਲ
4,033 km2 (1,557 sq mi) (172nd)
• ਜਲ (%)
ਨਾਮਾਤਰ
ਆਬਾਦੀ
• 2010 ਅਨੁਮਾਨ
567,000[1] (165ਵਾਂ)
• 2009 ਜਨਗਣਨਾ
509,000[2]
• ਘਣਤਾ
125.5/km2 (325.0/sq mi) (89ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$2.167 ਬਿਲੀਅਨ[3]
• ਪ੍ਰਤੀ ਵਿਅਕਤੀ
$4,112.256[3]
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$1.941 ਬਿਲੀਅਨ[3]
• ਪ੍ਰਤੀ ਵਿਅਕਤੀ
$3,682.006[3]
ਐੱਚਡੀਆਈ (2011)Increase 0.568[4]
Error: Invalid HDI value · 133ਵਾਂ
ਮੁਦਰਾਕੇਪ ਵਰਦੇਈ ਏਸਕੂਦੋ (CVE)
ਸਮਾਂ ਖੇਤਰUTC-1 (ਕੇਪ ਵਰਦੇ ਸਮਾਂ)
• ਗਰਮੀਆਂ (DST)
UTC-1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+238
ਇੰਟਰਨੈੱਟ ਟੀਐਲਡੀ.cv

ਕੇਪ ਵਰਦੇ (ਪੁਰਤਗਾਲੀ: [Cabo Verde] Error: {{Lang}}: text has italic markup (help), ਕਾਬੋ ਵੇਰਦੇ), ਅਧਿਕਾਰਕ ਤੌਰ ਉੱਤੇ ਕੇਪ ਵਰਦੇ ਦਾ ਗਣਰਾਜ, ਇੱਕ ਟਾਪੂਨੁਮਾ ਦੇਸ਼ ਹੈ ਜੋ ਕਿ ਮੱਧ ਅੰਧ ਮਹਾਂਸਾਗਰ ਵਿੱਚ ਸਥਿਤ 10 ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ ਪੱਛਮੀ ਅਫ਼ਰੀਕਾ ਦੇ ਤਟ ਤੋਂ 570 ਕਿ.ਮੀ. ਪਰ੍ਹਾਂ ਹੈ। ਇਹ ਟਾਪੂ 4,000 ਵਰਗ ਕਿ.ਮੀ. ਦੇ ਖੇਤਰਫਲ ਉੱਤੇ ਕਾਬਜ ਹਨ, ਜਵਾਲਾਮੁਖੀ ਸ੍ਰੋਤ ਦੇ ਹਨ ਅਤੇ ਭਾਵੇਂ ਇਹਨਾਂ ਵਿੱਚੋਂ ਤਿੰਨ ਸਾਲ, ਬੋਆ ਬੀਸਤਾ ਅਤੇ ਮਾਈਓ ਕਾਫ਼ੀ ਪੱਧਰੇ, ਰੇਤਲੇ ਅਤੇ ਸੁੱਕੇ ਹਨ ਪਰ ਬਾਕੀ ਦੇ ਸਾਰੇ ਪਥਰੀਲੇ ਹਨ ਅਤੇ ਜ਼ਿਆਦਾ ਬਨਸਪਤੀ ਵਾਲੇ ਹਨ।

ਹਵਾਲੇ[ਸੋਧੋ]

  1. "World Gazetteer Population Figures". World-gazetteer.com. Archived from the original on 2011-05-10. Retrieved 2010-06-26. {{cite web}}: Unknown parameter |dead-url= ignored (help)
  2. "Background Note: Cape Verde". State.gov. 2010-06-15. Retrieved 2010-06-26.
  3. 3.0 3.1 3.2 3.3 "Cape Verde". International Monetary Fund. Retrieved 2012-04-18.
  4. "Human Development Report 2011 - Summary" (PDF). The United Nations. p. 19. Retrieved 2011-11-03.