ਕੈਤਲਿਨ ਐਸ਼ਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਤਲਿਨ ਐਸ਼ਲੇ
ਜਨਮ (1971-06-29) ਜੂਨ 29, 1971 (ਉਮਰ 52)[1]
ਰਾਸ਼ਟਰੀਅਤਾਅਮਰੀਕੀ[1]
ਹੋਰ ਨਾਮਚੈਰੀ ਸਟੋਨ, ਕੈਤਲੈਂਡ ਡਾਉਨ, ਕਾਤੀਲਿਨ ਐਸ਼ਲੇ, ਕੈਤਲਿਨ ਐਸ਼ਲੇ, ਕੈਤਲਿਨ ਡਾਉਨ, ਕਾਤਲੀਕਸ ਐਸ਼ਲੇ, ਕਾਤਲਿਨ ਐਸ਼ਲੇ, ਕੈਤਲਿਨ ਐਸ਼ਲੇ, ਮਿਸਟੀ[1]
ਕੱਦ5 ft 5 in (1.65 m)[1]
ਜੀਵਨ ਸਾਥੀਜੇ ਐਸ਼ਲੇ (?-1997) ਤਲਾਕ[2][3][4]
No. of adult films369 (per IAFD, as of September 2016)[1]

ਕੈਤਲਿਨ ਐਸ਼ਲੇ (ਜਨਮ 29 ਜੂਨ, 1971) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਹੈ ਜੋ 1993-97 ਤੱਕ ਕੰਮ ਕਰਦੀ ਰਹੀ।

ਕੈਰੀਅਰ ਅਤੇ ਨਿੱਜੀ ਜ਼ਿੰਦਗੀ[ਸੋਧੋ]

ਕੈਤਲਿਨ ਐਸ਼ਲੇ ਦਾ ਜਨਮ ਫੋਰਟ ਲਾਡਰਡਲ, ਫਲੋਰੀਡਾ ਵਿੱਚ ਹੋਇਆ। ਐਸ਼ਲੇ ਨੇ ਬਾਲਗ ਫਿਲਮ ਉਦਯੋਗ ਵਿੱਚ 1993 ਵਿੱਚ ਪ੍ਰਵੇਸ਼ ਕੀਤਾ; ਅਤੇ ਇਹ 1997 ਵਿੱਚ ਬਾਲਗ ਫ਼ਿਲਮਾਂ ਤੋਂ ਸੇਵਾਮੁਕਤ ਹੋ ਗਈ।[4] ਇਹ 1998 ਵਿੱਚ ਆਪਣੀ ਸਹੀ ਪਛਾਣ ਨਾਲ ਇੱਕ ਐਪੀਸੋਡ ਲੂਇਸ ਥੇਓਰਕ'ਸ ਵਿਅਰਡ ਵੀਕੈਂਡ ਵਿੱਚ ਦਿਖੀ।[5]

ਐਸ਼ਲੇ ਨੇ ਪੌਰਨੋਗ੍ਰਾਫਿਕ ਅਭਿਨੇਤਾ ਜੇ ਐਸ਼ਲੇ ਨਾਲ ਵਿਆਹ ਕਰਵਾਇਆ, 1997 ਵਿੱਚ ਇਹਨਾਂ ਨੇ ਤਲਾਕ ਲਈ ਲਿਆ।

ਅਵਾਰਡ[ਸੋਧੋ]

  • 1995 ਏਵੀਐਨ ਪੁਰਸਕਾਰ – ਵਧੀਆ ਸਹਾਇਕ ਅਭਿਨੇਤਰੀ—ਵੀਡੀਓ[6] (ਸ਼ੇਮ- ਵਿਵਿਡ)[7]
  • 1996 ਏਵੀਐਨ ਪੁਰਸਕਾਰ ਸਾਲਨਾ ਔਰਤ ਪ੍ਰਦਰਸ਼ਕ[8][9]
  • 2001 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ[10]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 Kaitlyn Ashley ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. "Kaitlyn Ashley". Adult Film Database. Retrieved 29 September 2016.
  3. Kaitlyn Ashley (28 April 1997). "A Kaitlyn Ashley interview". Newsgroups: rec.arts.movies.erotica (Interview). Interviewed by L. Blisset. San Fernando Valley, CA. Archived from the original on 4 ਮਾਰਚ 2016. Retrieved 26 September 2016. {{cite interview}}: Unknown parameter |dead-url= ignored (help)
  4. 4.0 4.1 Tod Hunter. "Hall Of Fame: Kaitlyn Ashley". AVN. Archived from the original on April 9, 2002. Retrieved 2014-06-09. {{cite web}}: Italic or bold markup not allowed in: |publisher= (help); Unknown parameter |dead-url= ignored (help)
  5. "Louis Theroux's Weird Weekends". IMDb. 1 January 2000. Retrieved 29 September 2016.
  6. "1995 AVN Awards Show - History". archive.org. 29 October 2013. Archived from the original on 29 October 2013. Retrieved 26 September 2016. {{cite web}}: Unknown parameter |dead-url= ignored (help) CS1 maint: BOT: original-url status unknown (link)
  7. "Adult Video News Award Winners - 1994". RAME. 1995-07-18. Archived from the original on 2015-09-24. Retrieved 2014-05-26. {{cite web}}: Unknown parameter |dead-url= ignored (help)
  8. "Adult Video News Award Winners - 1995". RAME. 1996-01-08. Archived from the original on 1998-12-06. Retrieved 2014-05-26. {{cite web}}: Unknown parameter |dead-url= ignored (help)
  9. "1996 AVN Awards Show - History". archive.org. 29 October 2013. Archived from the original on 29 October 2013. Retrieved 26 September 2016. {{cite web}}: Unknown parameter |dead-url= ignored (help) CS1 maint: BOT: original-url status unknown (link)
  10. "2001 AVN Awards Winners". AVN. Archived from the original on February 3, 2001. Retrieved 2014-05-26. {{cite web}}: Italic or bold markup not allowed in: |publisher= (help); Unknown parameter |dead-url= ignored (help)

ਬਾਹਰੀ ਲਿੰਕ[ਸੋਧੋ]