ਖ਼ਾਕਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ਾਕਾਨੀ
خاقانی
ਖ਼ਾਕਾਨੀ ਦਾ ਬੁੱਤ ਤਬਰੇਜ਼
ਜਨਮ1121/1122
ਮੌਤ1190
ਪੇਸ਼ਾਕਵੀ

ਖ਼ਾਕਾਨੀ ਜਾਂ ਖ਼ਾਗ਼ਾਨੀ (1121/1122 - 1190) (Persian: خاقانی) ਫ਼ਾਰਸੀ[1][2][3][4][5][6] ਕਵੀ ਸੀ। ਉਹ ਇਤਹਾਸਕ ਖੇਤਰ ਸ਼ਿਰਵਾਨ (ਅੱਜ ਦੇ ਅਜਰਬਾਈਜਾਨ ਵਿੱਚ), ਸ਼ਿਰਵਾਨਸ਼ਾਹ ਦੇ ਦੀ ਹਕੂਮਤ ਦੇ ਤਹਿਤ ਹੋਇਆ। ਅਤੇ ਤਬਰੇਜ਼, ਇਰਾਨ ਵਿੱਚ ਇਸ ਦੀ ਮੌਤ ਹੋਈ। ਉਸਨੇ ਆਪਣੇ ਚਾਚਾ ਉਮਰ ਦੀ ਮਦਦ ਨਾਲ ਮੁਖਤਲਿਫ਼ ਸਾਹਿਤ, ਵਿਗਿਆਨ ਅਤੇ ਕਲਾ ਦੇ ਖੇਤਰਾਂ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਹੱਸਾਨ ਅਲਾਜਮ ਦਾ ਲਕਬ ਪਾਇਆ। ਅਬਵਾਲਾਲਾ ਗੰਜਵੀ ਦੇ ਵੀ ਸ਼ਾਗਿਰਦੀ ਕੀਤੀ ਅਤੇ ਉਹਨਾਂ ਦੀ ਧੀ ਨਾਲ ਸ਼ਾਦੀ ਕੀਤੀ।

ਹਵਾਲੇ[ਸੋਧੋ]

  1. 1.0 1.1 Robert T. Lambdin, Laura C. Lambdin, Encyclopedia of Medieval Literature, Greenwood Publishing Group, 2000. pg 134: "The Twelfth century Persian Khaqani Sharvani wrote a poem entitled "The Language of the Birds" apparently related to the better-known work of his Persian contemporary Farid Ud-Din Attar, the Conference of the Birds
  2. 2.0 2.1 Reinert, B. "Ḵh̲āḳānī, afḍal al-dīn ibrāhīm (Badīl) b. ʿalī b. ʿut̲h̲mān." Encyclopaedia of।slam, Second Edition. Edited by: P. Bearman, Th. Bianquis, C.E. Bosworth, E. van Donzel and W.P. Heinrichs. Brill, 2009. Brill Online. Excerpt: ", outstanding Persian poet, born about 520/1126, d. 595/1199, who left a diwan, the mathnawi called Tuhfat al-Irāqayn and sixty letters. "
  3. 3.0 3.1 Anna Livia Beelaert, "Khaqani Sherwani" in Encyclopedia।ranica]: "ḴĀQĀNI ŠERVĀNI (or Šarvāni), AFŻAL-AL-DIN BADIL B. ʿALI B. ʿOṮMĀN, a major Persian poet and prose writer (b. Šervān, ca. 521/1127; d. Tabriz, between 582/1186-87 and 595/1199). " [1][2]
  4. 4.0 4.1 Annemarie Schimmel, Burzine K. Waghmar, The empire of the great Mughals: history, art and culture, Reaktion Books, 2004. pg 260: "The poet call this portrayal 'Fragrant Bouquet,' Dastanbu, a word user by the Persian poet Khaqani (died 1199) in a poem of praise to spouse of his patron"
  5. 5.0 5.1 Lloyd V. J. Ridgeon, Islamic interpretations of Christianity, Palgrave Macmillan, 2001. pg 123: "Quatrain attributed to the Persian poet Khaqani (d. 1200)
  6. 6.0 6.1 Khaqani in Encyclopedia Britannica:" Persian poet, whose importance rests mainly on his brilliant court poems, satires, and epigrams."