ਖ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਡੀਅਮ ਹਾਈਡਰਾਕਸਾਈਡ ਦੀਆਂ ਗੋਲੀਆਂ

ਖ਼ਾਰ ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਹਾਈਡਰੋਜਨ ਧਨਾਇਨ੍ਹਾਂ (ਪ੍ਰੋਟੋਨ) ਨੂੰ ਜਾਂ ਹੋਰ ਆਮ ਤੌਰ ਉੱਤੇ ਸੰਯੋਜਕੀ ਬਿਜਲਾਣੂਆਂ ਦੇ ਜੋੜੇ ਨੂੰ ਸਵੀਕਾਰਦਾ ਹੋਵੇ। ਇੱਕ ਘੁਲਣਸ਼ੀਲ ਖ਼ਾਰ ਨੂੰ ਅਲਕਲੀ ਕਹਿ ਦਿੱਤਾ ਜਾਂਦਾ ਹੈ ਜੇਕਰ ਉਸ ਵਿੱਚ ਹਾਈਡਰਾਕਸਾਈਡ ਆਇਨ (OH-) ਹੋਣ ਅਤੇ ਉਹ ਇਹਨਾਂ ਨੂੰ ਗਿਣਨਾਤਮਕ ਤੌਰ ਉੱਤੇ ਛੱਡੇ। ਇਹਨਾਂ ਦੇ ਜਲਮਈ ਘੋਲਾਂ ਦਾ ਪੀ.ਐੱਚ. 7 ਤੋਂ ਵੱਧ ਹੁੰਦਾ ਹੈ। ਮਿਸਾਲ ਵਜੋਂ ਸੋਡੀਅਮ ਹਾਈਡਰਾਕਸਾਈਡ ਅਤੇ ਅਮੋਨੀਆ ਖ਼ਾਰਾਂ ਹਨ।

ਹਵਾਲੇ[ਸੋਧੋ]