ਗੈਂਗਰੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੈਂਗਰੀਨ(Gangrene)
ਵਰਗੀਕਰਨ ਅਤੇ ਬਾਹਰਲੇ ਸਰੋਤ
ਰੋਗ ਡੇਟਾਬੇਸ (DiseasesDB)19273
ਮੈੱਡਲਾਈਨ ਪਲੱਸ (MedlinePlus)007218
ਈ-ਮੈਡੀਸਨ (eMedicine)article/217943 article/782709 article/214992 article/438994 article/2028899 article/2051157
MeSHD005734

ਗੈਂਗਰੀਨ (ਅੰਗਰੇਜ਼ੀ:Gangrene or gangrenous necrosis) ਇੱਕ ਇਨਫੈਕਸ਼ਨ ਦੀ ਬਿਮਾਰੀ ਹੈ ਜੋ ਕਿਸੇ ਅੰਗ ਨੂੰ ਖੂਨ ਦੀ ਸਪਲਾਈ ਘੱਟ ਮਿਲਣ ਕਰਕੇ ਹੁੰਦੀ ਹੈ। ਇਹ ਕੋਈ ਸ਼ੂਟ ਦੀ ਬਿਮਾਰੀ ਨਹੀਂ ਹੈ। ਇਹ ਬੀਮਾਰੀ ਵੱਧ ਜਾਣ ਕਰਕੇ ਅੰਗ ਕੱਟਣਾ ਪੈਂਦਾ ਹੈ।[1][2] ਇਹ ਬੀਮਾਰੀ ਸੱਟ ਲਗਣ ਜਾਂ ਜ਼ਖਮ ਹੋਣ ਹੁੰਦੀ ਹੈ ਅਤੇ ਕਈ ਵਾਰੀ ਅੰਗ ਕੱਟਣਾ ਪੈਂਦਾ ਹੈ ਅਤੇ ਜੇ ਮਰੀਜ਼ ਨੂੰ ਕੋਈ ਖੂਨ ਸਰਕੂਲੇਸ਼ਨ ਦੀ ਕੋਈ ਅਹੁਰ ਹੋਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੁੰਦੀ ਹੈ[2][3] ਸ਼ੱਕਰ ਰੋਗ ਅਤੇ ਲੰਮੇ ਸਮੇਂ ਤਾਕ ਸਿਗਰਟ ਪੀਣ ਦੀ ਆਦਤ ਇਸ ਦੇ ਹੋਣ ਦਾ ਰਿਸਕ ਵਧਾ ਦਿੰਦੀ ਹੈ। [2][3] ਇਹ ਸ਼ੂਤ ਦੀ ਬਿਮਾਰੀ ਨਹੀਂ ਹੈ ਅਤੇ ਇਹ ਇੱਕ ਤੋਂ ਦੂਜੇ ਨੂੰ ਨਹੀਂ ਹੁੰਦੀ। ਇਸ ਬਿਮਾਰੀ ਦੀਆਂ ਕਈ ਕਿਸਮਾਂ ਹਨ ਜਿਵੇਂ ਖੁਸ਼ਕ ਗੈਂਗਰੀਨ, ਗਿੱਲੀ ਗੈਂਗਰੀਨ, ਗੈਸ ਗੈਂਗਰੀਨ ਆਦਿ। [1][2] .[4]

ਹਵਾਲੇ[ਸੋਧੋ]

  1. 1.0 1.1 Porth, Carol (2007). Essentials of pathophysiology. Lippincott Williams & Wilkins. p. 41. ISBN 978-0-7817-7087-3. Retrieved 2010-06-15.
  2. 2.0 2.1 2.2 2.3 "Gangrene –।ntroduction". NHS Health A–Z. NHS. Retrieved 2010-06-15.
  3. 3.0 3.1 "Gangrene – Causes". NHS Health A–Z. National Health Service (England). Retrieved 2010-06-15.
  4. "Gangrene – Treatment". NHS Health A–Z. National Health Service (England). Retrieved 2010-06-15.