ਚੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੇਤ ਨਾਨਕਸ਼ਾਹੀ ਜੰਤਰੀ ਅਤੇ ਬਿਕਰਮੀ ਸੰਮਤ ਦਾ ਪਹਿਲਾ ਮਹੀਨਾ ਹੈ। ਇਸ ਮਹੀਨੇ ਦਾ ਨਾਮ ਚਿੱਤਰਾ ਨਛੱਤਰ ਦੇ ਨਾਮ ਤੇ ਚੇਤਰ ਪਿਆ। ਸੰਗਰਾਂਦ ਦੇ ਬਾਅਦ ਪੁੰਨਿਆ ਵਾਲੇ ਦਿਨ ਚੰਦਰਮਾ ਜਿਸ ਨਛੱਤਰ ਕੋਲ ਹੁੰਦਾ ਹੈ, ਉਸ ਦੇ ਨਾਮ ਤੇ ਹੀ ਮਹੀਨੇ ਦਾ ਨਾਮ ਹੁੰਦਾ ਹੈ। ਇਹ ਸਿੱਖਾਂ ਦੇ ਤਿਉਹਾਰਾਂ ਦੇ ਲਈ ਵੀ ਵਰਤਿਆ ਜਾਂਦਾ ਹੈ। ਇਹ ਗ੍ਰੈਗਰੀ ਕਲੰਡਰ ਅਤੇ ਜੁਲੀਅਨ ਕਲੰਡਰ ਦੇ ਮਾਰਚ ਅਤੇ ਅਪਰੈਲ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ੧ ਚੇਤ ਨੂੰ ਨਵਾ ਵਰ੍ਹਾ ਹੁੰਦਾ ਆ

ਮਾਰਚ[ਸੋਧੋ]

ਅਪਰੈਲ[ਸੋਧੋ]

ਬਾਹਰੀ ਕੜੀ[ਸੋਧੋ]