ਜ਼ੀਰੋ ਡਾਰਕ ਥਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੀਰੋ ਡਾਰਕ ਥਰਟੀ
ਨਿਰਦੇਸ਼ਕਕੈਥਰੀਨ ਬਿਗਲੋ
ਲੇਖਕਮਾਰਕ ਬੋਲ
ਨਿਰਮਾਤਾਮਾਰਕ ਬੋਲ
ਕੈਥਰੀਨ ਬਿਗਲੋ
ਮੇਗਨ ਐਲੀਸਨ
ਸਿਤਾਰੇਜੈਸਿਕਾ ਚੈਸਟੇਨ
ਜੇਸਨ ਕਲਾਰਕ
ਜੋਇਲ ਐਜਰਟਨ
ਸਿਨੇਮਾਕਾਰਗਰੀਗ ਫ਼ਰੇਜ਼ਰ
ਸੰਪਾਦਕਡਿਲਨ ਟਿਚਨੇਰ
ਵਿਲੀਅਮ ਗੋਲਡਨਬਰਗ
ਸੰਗੀਤਕਾਰਅਲੈਗਜ਼ੈਂਡਰ ਡੇਪਲੈਟ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਕੋਲੰਬੀਆ ਪਿਕਚਰਜ਼
ਰਿਲੀਜ਼ ਮਿਤੀ
19 ਦਸੰਬਰ 2012
ਮਿਆਦ
157 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$40 ਮਿਲੀਅਨ
ਬਾਕਸ ਆਫ਼ਿਸ$138,720,716

ਜ਼ੀਰੋ ਡਾਰਕ ਥਰਟੀ (Zero Dark Thirty) 2012 ਦੀ ਇੱਕ ਜੰਗੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਕੈਥਰੀਨ ਬਿਗਲੋ ਅਤੇ ਲੇਖਕ ਮਾਰਕ ਬੋਲ ਹਨ। ਇਸ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਹੋਈ ਹੈ। ਔਲਖ ਪ੍ਰੋਡਕਸ਼ਨ ਵੀ ਇਸ ਫ਼ਿਲਮ ਵਿੱਚ ਸਹਾਇਕ ਰਹੀ ਹੈ ਅਤੇ ਇਸ ਦੇ ਮਾਲਕ ਦਰਸ਼ਨ ਔਲਖ ਨੇ ਫ਼ਿਲਮ ਵਿੱਚ ਕੰਮ ਵੀ ਕੀਤਾ ਹੈ।