ਜਾਰਜ ਵਾਸ਼ਿੰਗਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਰਜ ਵਾਸ਼ਿੰਗਟਨ
ਚਿੱਤਰ, 1796
ਪਹਿਲਾ ਸੰਯੁਕਤ ਰਾਜ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
ਅਪਰੈਲ 30, 1789 – ਮਾਰਚ 4, 1797
ਉਪ ਰਾਸ਼ਟਰਪਤੀਜਾਨ ਐਡਮਜ਼
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਜਾਨ ਐਡਮਜ਼
ਸੈਨਾ ਦਾ ਉੱਚ ਅਧਿਕਾਰੀ
ਦਫ਼ਤਰ ਵਿੱਚ
ਜੁਲਾਈ 13, 1798 – ਦਸੰਬਰ 14, 1799
ਦੁਆਰਾ ਨਿਯੁਕਤੀਜਾਨ ਐਡਮਜ਼
ਤੋਂ ਪਹਿਲਾਂਜੇਮਜ਼ ਵਿਲਕਿਨਸਨ
ਤੋਂ ਬਾਅਦਐਲਗਜ਼ੈਂਡਰ ਹੈਮਿਲਟਨ
ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ
ਦਫ਼ਤਰ ਵਿੱਚ
ਜੂਨ 19, 1775 – ਦਸੰਬਰ 23, 1783
ਦੁਆਰਾ ਨਿਯੁਕਤੀਮਹਾਂਦੀਪੀ ਕਾਂਗਰਸ
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਹੈਨਰੀ ਨਾਕਸ (ਸੈਨਾ ਦੇ ਉੱਚ ਅਧਿਕਾਰੀ)
ਮਹਾਂਦੀਪੀ ਕਾਂਗਰਸ ਵਿੱਚ ਵਰਜੀਨੀਆ ਤੋਂ ਨੁਮਾਇੰਦਾ
ਦਫ਼ਤਰ ਵਿੱਚ
ਸਤੰਬਰ 5, 1774 – ਜੂਨ 16, 1775
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਥਾਮਸ ਜੈਫ਼ਰਸਨ
ਬਰਗੇਸ ਦੇ ਵਰਜੀਨੀਆ ਹਾਊਸ ਦੇ ਮੈਂਬਰ
ਦਫ਼ਤਰ ਵਿੱਚ
ਜੁਲਾਈ 24, 1758 – ਜੂਨ 24, 1775
ਤੋਂ ਪਹਿਲਾਂਹਿਊਗ ਵੈਸਟ
ਤੋਂ ਬਾਅਦਅਹੁਦਾ ਖਤਮ ਹੋਇਆ
ਹਲਕਾ
  • ਫਰੈਡਰਿਕ ਕਾਉਂਟੀ (1758–1765)
  • ਫੇਅਰਫੈਕਸ ਕਾਉਂਟੀ (1765–1775)
ਨਿੱਜੀ ਜਾਣਕਾਰੀ
ਜਨਮਫਰਵਰੀ 22, 1732
ਵਰਜੀਨੀਆ, ਬਰਤਾਨਵੀ ਅਮਰੀਕਾ
ਮੌਤਦਸੰਬਰ 14, 1799(1799-12-14) (ਉਮਰ 67)
ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ
ਕਬਰਿਸਤਾਨਮਾਊਂਟ ਵਰਨਾਨ, ਵਰਜੀਨੀਆ
ਸਿਆਸੀ ਪਾਰਟੀਆਜ਼ਾਦ
ਜੀਵਨ ਸਾਥੀ
ਮਾਰਥਾ ਡੈਂਡਰਿਜ ਕਸਟਿਸ
(ਵਿ. 1759)
ਪੁਰਸਕਾਰਕਾਂਗਰਸੀ ਸੋਨ ਤਗਮਾ
ਥੈਂਕਸ ਆਫ ਕਾਂਗਰਸ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ
ਬ੍ਰਾਂਚ/ਸੇਵਾ
  • ਵਰਜੀਨੀਆ ਸੂਬਾਈ ਸੈਨਾ
  • ਮਹਾਂਦੀਪੀ ਸੈਨਾ
  • ਸੰਯੁਕਤ ਰਾਜ ਸੈਨਾ
ਸੇਵਾ ਦੇ ਸਾਲ
  • ਵਰਜੀਨੀਆ ਸੂਬਾਈ ਸੈਨਾ: 1752–1758
  • ਮਹਾਂਦੀਪੀ ਸੈਨਾ: 1775–1783
  • ਸੰਯੁਕਤ ਰਾਜ ਸੈਨਾ: 1798–1799
ਰੈਂਕ ਲੈਫਟੀਨੈਂਟ ਜਨਰਲ
ਸੈਨਾ ਦਾ ਜਨਰਲ (ਮੌਤ ਮਗਰੋਂ: 1976)
ਕਮਾਂਡਵਰਜੀਨੀਆ ਬਸਤੀ ਦੀ ਰੈਜੀਮੰਟ
ਮਹਾਂਦੀਪੀ ਸੈਨਾ
ਸੰਯੁਕਤ ਰਾਜ ਸੈਨਾ
ਲੜਾਈਆਂ/ਜੰਗਾਂਫ਼ਰਾਂਸੀਸੀ ਅਤੇ ਭਾਰਤੀ ਯੁੱਧ
 • ਜੂਮਨਵਿਲ ਗਲੈਨ ਦੀ ਜੰਗ
 • ਨਸੈਸਿਟੀ ਕਿਲ੍ਹੇ ਦੀ ਜੰਗ
 • ਬ੍ਰੈਡਾਕ ਐਕਸਪੀਡੀਸ਼ਨ
 • ਮੋਨੋਨਗਾਹੇਲਾ ਦੀ ਜੰਗ
 • ਫ਼ੋਰਬਸ ਇਅਕਸੀਪੀਡੀਸ਼ਨ
ਅਮਰੀਕੀ ਇਨਕਲਾਬੀ ਯੁੱਧ
 • ਬੋਸਟਨ ਅੰਦੋਲਨ
 • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ
 • ਫ਼ਿਲਾਡੈਲਫ਼ੀਆ ਅੰਦੋਲਨ
 • ਯਾਰਕਟਾਊਨ ਅੰਦੋਲਨ
^ ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪਰੈਲ ਨੂੰ ਕਾਂਗਰਸ ਨੇ ਚੌਣ ਸੰਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। 30 ਅਪਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ।

ਜਾਰਜ ਵਾਸ਼ਿੰਗਟਨ (22 ਫ਼ਰਵਰੀ, 1732 – 14 ਦਸੰਬਰ, 1799) ਇੱਕ ਅਮਰੀਕੀ ਫੌਜੀ ਅਫਸਰ ਰਾਜਨੇਤਾ ਸਨ ਅਤੇ ਜਿੰਨ੍ਹਾ ਨੇ 1789 ਤੋ 1797 ਤੱਕ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦੇ ਚੀਫ਼ ਕਮਾਂਡਰ ਸਨ। ਉਹ ਸੰਯੁਕਤ ਰਾਜ ਦੇ ਰਾਸ਼ਟਰ ਪਿਤਾ ਹਨ।[1] ਉਹਨਾਂ ਨੂੰ ਅਬਰਾਹਮ ਲਿੰਕਨ, ਫ਼ਰੈਂਕਲਿਨ ਡੀ ਰੂਜ਼ਵੈਲਟ ਵਾਂਗ ਸੰਯੁਕਤ ਰਾਜ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।[2]

ਸੰਯੁਕਤ ਰਾਜ ਦੇ ਰਾਜਧਾਨੀ ਸ਼ਹਿਰ ਵਾਸ਼ਿੰਗਟਨ ਡੀਸੀ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਹੈ।

ਮੁੱਢਲਾ ਜੀਵਨ[ਸੋਧੋ]

ਉਹਨਾਂ ਦੀ ਮਾਤਾ ਦਾ ਨਾਮ ਮੇਰੀ ਬੌਲ ਅਤੇ ਪਿਤਾ ਦਾ ਨਾਮ ਔਗਸਟੀਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਹਨਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਹਨਾਂ ਦੇ ਪਿਤਾ ਨੇ ਪੁੱਛਿਆ ਤਾਂ ਉਹਨਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਹਨਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।

ਹਵਾਲੇ[ਸੋਧੋ]

  1. "George Washington: Father of the Nation - Teachers (U.S. National Park Service)". www.nps.gov (in ਅੰਗਰੇਜ਼ੀ). Retrieved 2023-10-01.
  2. "George Washington | Life, Presidency, Accomplishments, & Facts | Britannica". www.britannica.com (in ਅੰਗਰੇਜ਼ੀ). Retrieved 2023-09-18.