ਪਾਰਾਚਿਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਰਾਚਿਨਾਰ
ਸ਼ਹਿਰ
ਪਾਰਾਚਿਨਾਰ ਦੇ ਇੱਕ ਪਿੰਡ ਦਾ ਨਜ਼ਾਰਾ
ਪਾਰਾਚਿਨਾਰ ਦੇ ਇੱਕ ਪਿੰਡ ਦਾ ਨਜ਼ਾਰਾ
ਦੇਸ਼ Pakistan
ਪਾਕਿਸਤਾਨ ਦਾ ਸੂਬਾਫ਼ਾਟਾ
ਕਬਾਇਲੀ ਖੇਤਰਕੁੱਰਮ ਘਾਟੀ
ਉੱਚਾਈ
1,705 m (5,597 ft)
ਸਮਾਂ ਖੇਤਰਯੂਟੀਸੀ+5
ਵੈੱਬਸਾਈਟwww.parachinar.pk
[1]

ਪਾਰਾਚਿਨਾਰ ਪਾਕਿਸਤਾਨ ਦੇ ਫ਼ਾਟਾ ਦਾ ਸਭ ਤੋਂ ਵੱਡਾ ਸ਼ਹਿਰ ਹੈ, ਅਤੇ ਕੁੱਰਮ ਏਜੰਸੀ ਦੀ ਰਾਜਧਾਨੀ ਹੈ। ਇਹ ਪੇਸ਼ਾਵਰ ਦੇ ਦੱਖਣ ਵੱਲ ਹੈ ਅਤੇ ਅਫ਼ਗ਼ਾਨਿਸਤਾਨ ਦੇ ਪਕਤੀਆ ਸੂਬੇ ਦੇ ਬਹੁਤ ਨੇੜੇ ਹੈ। ਇਹ ਪਾਕਿਸਤਾਨ ਤੋਂ ਕਾਬੁਲ ਵੱਲ ਜਾਂਦਿਆਂ ਸਰਹੱਦ ਦਾ ਸਭ ਤੋਂ ਨੇੜਲਾ ਮੁਕਾਮ ਹੈ ਅਤੇ ਅਫ਼ਗ਼ਾਨਿਸਤਾਨ ਦੇ ਤੋਰਾ ਬੋਰਾ ਖੇਤਰ ਦੇ ਨਾਲ ਲਗਦਾ ਹੈ। ਪਾਰਾਚਿਨਾਰ ਆਪਣੇ ਤਾਜ਼ਾ ਫਲਾਂ ਅਤੇ ਸਬਜ਼ੀਆਂ ਕਰਕੇ ਬਹੁਤ ਮਸ਼ਹੂਰ ਹੈ।

ਹਵਾਲੇ[ਸੋਧੋ]

  1. Parachinar, Pakistan Page. Falling Rain Genomics, Inc. 1996-2004