ਬਰਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਣੀ (ਬਰਫ਼) ਦਾ ਇੱਕ ਕੁਦਰਤੀ ਬਲਾਕ
ਵਿਲਸਨ ਬੈਂਟਲੀ, 1902 ਦੁਆਰਾ ਬਰਫ਼-ਤੂੰਬੇ (ਬਰਫ਼-ਰਵੇ)

ਬਰਫ਼ ਠੋਸ ਹਾਲਤ ਵਿੱਚ ਜੰਮਿਆ ਹੋਇਆ ਪਾਣੀ ਹੁੰਦਾ ਹੈ। ਇਹ ਮਿਲਾਵਟਾਂ ਜਾਂ ਹਵਾ-ਸੰਮਿਲਨਾਂ ਦੀ ਮੌਜੂਦਗੀ ਦੇ ਮੁਤਾਬਕ ਪਾਰਦਰਸ਼ੀ ਜਾਂ ਧੁੰਦਲੀ ਨੀਲੇ-ਚਿੱਟੇ ਰੰਗ ਦੀ ਹੁੰਦੀ ਹੈ। ਹੋਰ ਪਦਾਰਥਾਂ ਜਿਵੇਂ ਕਿ ਮਿੱਟੀ ਆਦਿ ਦੇ ਮੌਜੂਦ ਹੋਣ ਕਾਰਨ ਇਸ ਦੀ ਦਿੱਖ ਹੋਰ ਬਦਲ ਜਾਂਦੀ ਹੈ।

ਹਵਾਲੇ[ਸੋਧੋ]