ਬਰਮੂਡਾਈ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਮੂਡਾਈ ਡਾਲਰ
$50 ਦਾ ਸਿੱਧਾ ਪਾਸਾ
$50 ਦਾ ਸਿੱਧਾ ਪਾਸਾ
ISO 4217 ਕੋਡ BMD
ਮਾਲੀ ਪ੍ਰਭੁਤਾ ਬਰਮੂਡਾ ਮਾਲੀ ਪ੍ਰਭੁਤਾ
ਵੈੱਬਸਾਈਟ www.bma.bm
ਵਰਤੋਂਕਾਰ ਫਰਮਾ:Country data ਬਰਮੂਡਾ (UK), US$ ਸਮੇਤ
ਫੈਲਾਅ 2.5%
ਸਰੋਤ The World Factbook, November 2005
ਇਹਨਾਂ ਨਾਲ਼ ਜੁੜੀ ਹੋਈ ਸੰਯੁਕਤ ਰਾਜ ਡਾਲਰ ਦੇ ਤੁਲ
ਉਪ-ਇਕਾਈ
1/100 ਸੈਂਟ
ਨਿਸ਼ਾਨ BD$
ਸਿੱਕੇ
Freq. used 1, 5, 10, 25 ਸੈਂਟ, $1
Rarely used 50 ਸੈਂਟ
ਬੈਂਕਨੋਟ $2, $5, $10, $20, $50, $100

ਡਾਲਰ (ISO 4217 ਕੋਡ: BMD) ਬਰਮੂਡਾ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ BD$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਆਮ ਤੌਰ ਉੱਤੇ ਬਰਮੂਡਾ ਤੋਂ ਬਾਹਰ ਨਹੀਂ ਵਰਤਿਆ ਜਾਂਦਾ।

ਹਵਾਲੇ[ਸੋਧੋ]