ਬੋਰਿਸ ਗੋਦੂਨੋਵ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰਿਸ ਗੋਦੂਨੋਵ
ਲੇਖਕਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖБорис Годунов
ਭਾਸ਼ਾਰੂਸੀ
ਵਿਸ਼ਾਰੂਸੀ ਜ਼ਾਰ ਬੋਰਿਸ ਗੋਦੂਨੋਵ
ਵਿਧਾਇਤਹਾਸਕ ਨਾਟਕ
ਪ੍ਰਕਾਸ਼ਨ ਦੀ ਮਿਤੀ
1831

ਬੋਰਿਸ ਗੋਦੂਨੋਵ (ਰੂਸੀ: Борис Годунов) 19ਵੀਂ ਸਦੀ ਦੇ ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਇਤਿਹਾਸਕ ਨਾਟਕ ਹੈ।[1] ਇਹ 1825 ਵਿੱਚ ਲਿਖਿਆ ਗਿਆ ਸੀ ਅਤੇ 1831 ਵਿੱਚ ਛਪਿਆ ਪਰ ਦਿਖਾਏ ਜਾਣ ਲਈ ਇਸਨੂੰ 1866 ਤੱਕ ਸੈਂਸਰ ਕੋਲੋਂ ਮੰਜੂਰੀ ਨਾ ਮਿਲੀ। ਇਸ ਦਾ ਵਿਸ਼ਾ ਰੂਸੀ ਹਾਕਮ ਬੋਰਿਸ ਗੋਦੂਨੋਵ ਹੈ ਜੋ 1598 ਤੋਂ 1605 ਜ਼ਾਰ (ਬਾਦਸ਼ਾਹ) ਰਿਹਾ ਹੈ। ਇਸ ਵਿੱਚ 25 ਦ੍ਰਿਸ਼ ਹਨ ਅਤੇ ਇਹ ਮੁੱਖ ਤੌਰ ’ਤੇ ਖੁੱਲ੍ਹੀ ਕਵਿਤਾ ਵਿੱਚ ਲਿਖਿਆ ਹੋਇਆ ਹੈ।

ਪਾਤਰ[ਸੋਧੋ]

  • ਬੋਰਿਸ ਗੋਦੂਨੋਵ, ਬੋਯਾਰ, ਬਾਦ ਵਿੱਚ ਜ਼ਾਰ
  • ਰੂਸ ਦਾ ਫਿਓਦਰ ਦੂਜਾ, ਉਸ ਦਾ ਬੇਟਾ
  • ਰੂਸ ਦੀ ਰਾਜਕੁਮਾਰੀ, ਅਕਸੀਨੀਆ, ਉਸ ਦੀ ਬੇਟੀ
  • ਅਕਸੀਨੀਆ ਦੀ ਨਰਸ
  • ਵਾਸਿਲੀ ਚੌਥਾ, ਰਾਜਕੁਮਾਰ ਸ਼ੂਈਸਕੀ, ਬੋਯਾਰ
  • ਰਾਜਕੁਮਾਰ ਵੋਰੋਤਿੰਸਕੀ, ਬੋਯਾਰ
  • ਸ਼ਚੇਲਕਲੋਵ, ਡਿਊਮਾ ਦੇ ਸਚਿਵ
  • ਪੀਮੇਨ, ਭਿਕਸ਼ੂ ਅਤੇ ਇਤਹਾਸਕਾਰ
  • ਜਾਹਲੀ ਦਮਿਤ੍ਰੀ, ਗਰੀਗੋਰੀ ਓਤਰੇਪਏਵ, ਸਾਧੂ, ਬਾਦ ਵਿੱਚ ਦਮਿਤ੍ਰੀ, ਢੌਂਗੀ
  • ਮਾਸਕੋ ਦੀ ਪੈਟ੍ਰਿਆਰਕ, ਚੁਡੋਵ ਮਠ ਦਾ ਮਠਅਧੀਸ਼
  • ਮਿਸੈਲ, ਘੁਮੱਕੜ ਭਿਕਸ਼ੂ
  • ਵਾਰਲਾਮ, ਘੁਮੱਕੜ ਭਿਕਸ਼ੂ
  • ਅਫਾਨਸੀ ਮਿਖੇਲੋਵਿੱਚ ਪੁਸ਼ਕਿਨ, ਪ੍ਰਿੰਸ ਸ਼ੂਈਸਕੀ ਦਾ ਦੋਸਤ
  • ਗੈਬਰੀਅਲ ਪੁਸ਼ਕਿਨ, ਉਸ ਦਾ ਭਤੀਜਾ
  • ਸੇਮੀਓਨ ਨਿਕੀਤਿਚ ਗੋਦੂਨੋਵ, ਬੋਰਿਸ ਗੋਦੂਨੋਵ ਦਾ ਗੁਪਤ ਏਜੰਟ
  • ਪ੍ਰਿੰਸ ਕੁਰਬਸਕੀ, ਬਦਨਾਮ ਬੋਯਾਰ
  • ਖੁਰਸਚੋਵ, ਬਦਨਾਮ ਬੋਯਾਰ
  • ਕਾਰੇਲਾ, ਇੱਕ ਕੱਸਾਕ
  • ਰਾਜਕੁਮਾਰ ਵਿਸ਼ਨੇਵੇਤਸਕੀ
  • ਜੇਰਜ਼ੀ ਮਨਿਸਜ਼ੇਕ, ਸੈਮਬੋਰ ਦਾ ਵੋਯੇਵੇਦਾ
  • ਮਰੀਨਾ ਮਨਿਸਜ਼ੇਕ, ਮਰੀਨਾ, ਉਸ ਦੀ ਬੇਟੀ
  • ਰਜ਼ੀਆ, ਉਸ ਦੀ ਚੈਮਬਰਮੈਡ
  • ਬਾਸਮਾਨੋਵ, ਇੱਕ ਰੂਸੀ ਅਧਿਕਾਰੀ
  • ਮਾਰਜ਼ਾਰੇਤ, ਢੌਂਗੀ ਅਧਿਕਾਰੀ
  • ਰੋਜ਼ਨ, ਢੌਂਗੀ ਅਧਿਕਾਰੀ
  • ਮੋਸਾਲਸਕੀ, ਬੋਯਾਰ
  • ਸਰਾਂ ਦੀ ਮਾਲਕਣ
  • ਬੋਯਾਰ, ਲੋਕ, ਕਿਸਾਨ, ਨਿਰੀਖਕ, ਅਧਿਕਾਰੀ, ਸੇਵਕ, ਮੇਹਮਾਨ, ਇੱਕ ਕੈਥੋਲਿਕ ਪੁਜਾਰੀ, ਇੱਕ ਪੋਲਿਸ਼ ਨੋਬਲ, ਇੱਕ ਕਵੀ, ਇੱਕ ਬੇਵਕੂਫ, ਇੱਕ ਭਿਖਾਰੀ, ਸੱਜਣਲੋਕ, ਗਾਰਡ, ਸੈਨਿਕ, ਔਰਤਾਂ, ਇੱਕ ਸੱਜਣ, ਲੜਕੇ, ਨੌਕਰ

ਸਾਰੰਸ਼[ਸੋਧੋ]

  • ਦ੍ਰਿਸ਼ 1 - ਕਰੈਮਲਿਨ ਪੈਲੇਸ
  • ਦ੍ਰਿਸ਼ 2 - ਲਾਲ ਚੌਕ
  • ਦ੍ਰਿਸ਼ 3 - ਨੋਵੋਦੇਵੀਚੀ ਮਠ
  • ਦ੍ਰਿਸ਼ 4 - ਕਰੈਮਲਿਨ ਪੈਲੇਸ
  • ਦ੍ਰਿਸ਼ 5 - ਨਾਇਟ, ਚੁਡੋਵ ਮਠ ਵਿੱਚ ਇੱਕ ਕੋਠੜੀ
  • ਦ੍ਰਿਸ਼ 6 - ਮਠ ਦੀ ਬਾੜ (ਨੋਟ: ਪ੍ਰਕਾਸ਼ਿਤ ਅਡੀਸ਼ਨ ਵਿੱਚੋਂ ਹਟਾ ਦਿੱਤਾ ਗਿਆ)
  • ਦ੍ਰਿਸ਼ 7 - ਪੈਟ੍ਰਿਆਰਕ ਦੇ ਮਹਲ
  • ਦ੍ਰਿਸ਼ 8 - ਜ਼ਾਰ ਦੇ ਮਹਲ
  • ਦ੍ਰਿਸ਼ 9 - ਲਿਥੂਆਨੀਆਈ ਸੀਮਾ ਪਰ ਇੱਕ ਸਰਾਂ
  • ਦ੍ਰਿਸ਼ 10 - ਮਾਸਕੋ, ਸ਼ੂਈਸਕੀ ਦਾ ਘਰ
  • ਦ੍ਰਿਸ਼ 11 - ਜ਼ਾਰ ਦੇ ਮਹਲ
  • ਦ੍ਰਿਸ਼ 12 - ਕ੍ਰਾਕੋ, ਵਿਸ਼ਨੇਵੇਤਸਕੀ ਦਾ ਘਰ
  • ਦ੍ਰਿਸ਼ 13 - ਸੈਮਬੋਰ ਵਿੱਚ ਵੋਯੇਵੇਦਾ ਮਨਿਸਜ਼ੇਕ ਦਾ ਕੈਸਲ (ਨੋਟ: ਇਹ ਵੀ ਕਈ ਅਡੀਸ਼ਨਾਂ ਵਿੱਚੋਂ ਹਟਾ ਦਿੱਤਾ ਗਿਆ)
  • ਦ੍ਰਿਸ਼ 14 - ਰੋਸ਼ਨ ਕਮਰਿਆਂ ਦੀ ਇੱਕ ਕਤਾਰ
  • ਦ੍ਰਿਸ਼ 15 - ਰਾਤ, ਇੱਕ ਗਾਰਡਨ, ਇੱਕ ਫਾਊਨਟੇਨ
  • ਦ੍ਰਿਸ਼ 16 - ਲਿਥੂਆਨੀਆਈ ਫਰੰਟੀਅਰ
  • ਦ੍ਰਿਸ਼ 17 - ਜ਼ਾਰ ਦੇ ਡਿਊਮਾ
  • ਦ੍ਰਿਸ਼ 18 - ਨੋਵਗੋਰੋਡ-ਸੇਵੇਰਸਕ ਨੇੜੇ ਮੈਦਾਨ
  • ਦ੍ਰਿਸ਼ 19 - ਮਾਸਕੋ ਵਿੱਚ ਇੱਕ ਗਿਰਜਾਘਰ ਤੋਂ ਪਹਿਲਾਂ ਇੱਕ ਚੌਕ
  • ਦ੍ਰਿਸ਼ 20 - ਸੇਵਸਕ
  • ਦ੍ਰਿਸ਼ 21 - ਏ ਵਨ
  • ਦ੍ਰਿਸ਼ 22 - ਮਾਸਕੋ, ਜ਼ਾਰ ਦੇ ਮਹਲ
  • ਦ੍ਰਿਸ਼ 23 - ਇੱਕ ਤੰਬੂ
  • ਦ੍ਰਿਸ਼ 24 - ਲੋਬਨੋਏ ਮੇਸਤੋ, (ਲਾਲ ਚੌਕ)
  • ਦ੍ਰਿਸ਼ 25 - ਕਰੈਮਲਿਨ; ਬੋਰਿਸ ਦੀ ਸਭਾ

ਹਵਾਲੇ[ਸੋਧੋ]