ਬੱਲੇਬਾਜ਼ੀ ਔਸਤ (ਕ੍ਰਿਕਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੱਲੇਬਾਜ਼ੀ ਔਸਤ ਕ੍ਰਿਕਟ, ਬੇਸਬਾਲ ਅਤੇ ਸਾਫਟਬਾਲ ਵਿੱਚ ਇੱਕ ਮਾਪਕ ਹੈ, ਜੋ ਕਿ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਬੇਸਬਾਲ ਵਿੱਚ ਵੀ ਇਸ ਮਾਪਕ ਦੀ ਵਰਤੋਂ ਕ੍ਰਿਕਟ ਤੋਂ ਹੀ ਪ੍ਰਭਾਵਿਤ ਹੋ ਕੇ ਵਰਤੀ ਜਾਣ ਲੱਗੀ ਹੈ।[1] ਇਸਨੂੰ "Avg" ਲਿਖ ਕੇ ਵੀ ਦਰਸਾਇਆ ਜਾਂਦਾ ਹੈ।

ਕ੍ਰਿਕਟ ਵਿੱਚ ਬੱਲੇਬਾਜ਼ੀ ਔਸਤ[ਸੋਧੋ]

ਕ੍ਰਿਕਟ ਵਿੱਚ ਬੱਲੇਬਾਜ਼ੀ ਔਸਤ ਦਾ ਭਾਵ ਬੱਲੇਬਾਜ਼ ਦੁਆਰਾ ਬਣਾਈਆਂ ਕੁੱਲ ਦੌੜਾਂ ਦੀ ਉਸਦੇ ਆਊਟ ਹੋਣ ਦੀ ਗਿਣਤੀ ਨਾਲ ਵੰਡੋ (ਭਾਗ) ਹੁੰਦਾ ਹੈ। ਖਿਡਾਰੀ ਜਿੰਨੇ ਵਾਰ ਆਊਟ ਹੋਇਆ ਹੋਵੇ, ਉਸਦੀ ਭਾਗ (ਅੰਗਰੇਜ਼ੀ:Divide) ਉਸਦੀਆਂ ਕੁੱਲ ਦੌੜਾਂ ਨਾਲ ਕੀਤੀ ਜਾਂਦੀ ਹੈ। ਇਹ ਬੱਲੇਬਾਜ਼ ਦੀ ਕਾਬਲੀਅਤ ਨੂੰ ਪਰਖਣ ਦਾ ਚੰਗਾ ਮਾਪਕ ਹੈ।

ਸਭ ਤੋਂ ਵੱਧ ਬੱਲੇਬਾਜ਼ੀ ਔਸਤ ਵਾਲੇ ਖਿਡਾਰੀ[ਸੋਧੋ]

ਡੋਨਾਲਡ ਬਰੈਡਮੈਨ

(ਸਰੋਤ: ਕ੍ਰਿਕਇੰਫ਼ੋ ਸਟੈਟਸਗੁਰੂ 23 ਦਸੰਬਰ 2016)

ਸਥਾਨ ਬੱਲੇਬਾਜ਼ ਟੈਸਟ ਪਾਰੀਆਂ ਅਜੇਤੂ ਦੌੜਾਂ ਸਰਵੋਤਮ ਔਸਤ[2] ਕੈਰੀਅਰ ਮਿਤੀ
1 ਆਸਟਰੇਲੀਆ ਡੀ. ਜੀ. ਬਰੈਡਮੈਨ 52 80 10 6996 334 99.94 1928–48
2 ਆਸਟਰੇਲੀਆ ਏ. ਸੀ. ਵੋਗਸ 20 31 7 1485 269* 61.87 2015–16
3 ਆਸਟਰੇਲੀਆ ਐੱਸ. ਪੀ. ਡੀ. ਸਮਿੱਥ 54 100 14 5251 215 61.05 2010–ਵਰਤਮਾਨ
4 ਦੱਖਣੀ ਅਫ਼ਰੀਕਾ ਆਰ. ਜੀ. ਪੋਲੌਕ 23 41 4 2256 274 60.97 1963–70
5 ਜਮੈਕਾ ਜੀ. ਏ. ਹੈਡਲੇ 22 40 4 2190 270* 60.83 1930–54
6 ਇੰਗਲੈਂਡ ਹਰਬਰਟ ਸੁਤਕਲਾਈਫ਼ 54 84 9 4555 194 60.73 1924–35
7 ਇੰਗਲੈਂਡ ਐਡੀ ਪੇਂਟਰ 20 31 5 1540 243 59.23 1931–39
8 ਇੰਗਲੈਂਡ ਕੇ. ਐੱਫ. ਬਰਿੰਗਟਨ 82 131 15 6806 256 58.67 1955–68
9 ਫਰਮਾ:Country data Barbados ਐਵਰਟਨ ਵੀਕਸ 48 81 5 4455 207 58.61 1948–58
10 ਇੰਗਲੈਂਡ ਵਾਲੀ ਹਮੌਂਦ 85 140 16 7249 336* 58.45 1927–47

ਉਪਰੋਕਤ ਸੂਚੀ ਉਹਨਾਂ ਖਿਡਾਰੀਆਂ ਨੂੰ ਦਰਸਾਉਂਦੀ ਹੈ, ਜਿਹਨਾਂ ਨੇ ਘੱਟੋ-ਘੱਟ 20 ਪਾਰੀਆਂ ਖੇਡੀਆਂ ਹਨ।

* ਅਜੇਤੂ (ਨਾਟਆਊਟ) ਨੂੰ ਦਰਸਾਉਂਦਾ ਹੈ

ਹਵਾਲੇ[ਸੋਧੋ]

  1. "Baseball Statistics". Cosmic Baseball Association. Archived from the original on 31 October 2007. Retrieved 2007-10-29. {{cite web}}: Unknown parameter |deadurl= ignored (help)
  2. "Test Career Highest Batting Averages". Cricinfo. Archived from the original on 12 February 2007. Retrieved 2007-02-12. {{cite web}}: Unknown parameter |deadurl= ignored (help)