ਰਾਸ਼ਟਰੀ ਜਨਤਾ ਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਸ਼ਟਰੀ ਜਨਤਾ ਦਲ
ਛੋਟਾ ਨਾਮRJD
ਚੇਅਰਪਰਸਨਲਾਲੂ ਪ੍ਰਸਾਦ ਯਾਦਵ
ਸਥਾਪਨਾ5 ਜੁਲਾਈ 1997
ਮੁੱਖ ਦਫ਼ਤਰ13, V P House, Rafi Marg, New Delhi - 110001
ਵਿਚਾਰਧਾਰਾSocial conservatism
Secularism
Socialism
ਸਿਆਸੀ ਥਾਂCentre-left
ਰੰਗਹਰਾ
ECI Statusਰਾਜ ਪਾਰਟੀ[1]
ਗਠਜੋੜUnited Progressive Alliance (1999-2015)
Janata Parivar (2015-present)
ਲੋਕ ਸਭਾ ਵਿੱਚ ਸੀਟਾਂ
3 / 545
ਰਾਜ ਸਭਾ ਵਿੱਚ ਸੀਟਾਂ
1 / 245
 ਵਿੱਚ ਸੀਟਾਂ
24 / 243
(Bihar Legislative Assembly)
ਵੈੱਬਸਾਈਟ
rjd.co.in Leader in Rajya Sabha - Prem Chand Gupta

ਰਾਸ਼ਟਰੀ ਜਨਤਾ ਦਲ ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 5 - 7 - 1997 ਵਿੱਚ ਹੋਈ ਸੀ। ਇਸ ਦਲ ਦਾ ਵਰਤਮਾਨ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੈ। ਯੁਵਾ ਰਾਸ਼ਟਰੀ ਜਨਤਾ ਦਲ ਇਸ ਦਲ ਦਾ ਯੁਵਕ ਸੰਗਠਨ ਹੈ। ਰਾਸ਼ਟਰੀ ਜਨਤਾ ਦਲ ਦਾ ਬਿਹਾਰ ਵਿੱਚ ਬਹੁਤ ਲੋਕ ਆਧਾਰ ਹੈ। ਪਾਰਟੀ ਬਣਨ ਦਾ ਕਾਰਨ ਜਨਤਾ ਦਲ ਦੇ ਸਾਬਕਾ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਉਦੋਂ ਪ੍ਰਧਾਨ ਸ਼ਰਦ ਯਾਦਵ ਵਲੋਂ ਫਾਰਮ ਸਹਿਯੋਗ ਫੰਡ ਸੰਬੰਧੀ ਭ੍ਰਿਸ਼ਟਾਚਾਰ ($ 250 ਮਿਲੀਅਨ) ਦੇ ਦੋਸ਼ ਹੇਠ ਜਨਤਾ ਦਲ ਵਿੱਚੋਂ ਬੇਦਖ਼ਲ ਕਰਨਾ ਸੀ। [2]

ਹਵਾਲੇ[ਸੋਧੋ]

  1. "List of Political Parties and Election Symbols main Notification Dated 18.01.2013" (PDF). India: Election Commission of India. 2013. Retrieved 9 May 2013.
  2. BBC