ਵਿਲੀਅਮ ਅਰਨੈਸਟ ਹੇਨਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਲੀਅਮ ਅਰਨੈਸਟ ਹੇਨਲੇ
ਜਨਮ23 ਅਗਸਤ 1849
ਗਲੋਕੈਸਟਰ, ਇੰਗਲੈਂਡ
ਮੌਤ11 ਜੁਲਾਈ 1903(1903-07-11) (ਉਮਰ 53)
ਵੋਕਿੰਗ, ਇੰਗਲੈਂਡ
ਕਿੱਤਾਕਵੀ, ਆਲੋਚਕ ਅਤੇ ਸੰਪਾਦਕ
ਰਾਸ਼ਟਰੀਅਤਾਅੰਗਰੇਜ਼ੀ
ਸਿੱਖਿਆਦ ਕ੍ਰਿਪਟ ਸਕੂਲ, ਗਲੋਕੈਸਟਰ
ਕਾਲc. 1870–1903
ਸ਼ੈਲੀਕਵਿਤਾ
ਪ੍ਰਮੁੱਖ ਕੰਮਇਨਵਿਕਟਸ

ਵਿਲੀਅਮ ਅਰਨੈਸਟ ਹੇਨਲੇ ਇੱਕ ਅੰਗਰੇਜ਼ੀ ਕਵੀ, ਆਲੋਚਕ ਅਤੇ ਸੰਪਾਦਕ ਸੀ। ਇਸਨੂੰ 1875 ਵਿੱਚ ਲਿਖੀ ਇਸ ਦੀ ਕਵਿਤਾ ਇਨਵਿਕਟਸ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।