ਸਟੇਜ (ਥੀਏਟਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੇਜ (ਥੀਏਟਰ)

ਸਟੇਜ (ਪੁਰਾਤਨ ਯੂਨਾਨੀ: σκηνή, ਮਤਲਬ ਤੰਬੂ) —ਥੀਏਟਰ ਅਤੇ ਪਰਫਾਰਮਿੰਗ ਆਰਟਸ ਵਿੱਚ, ਥੀਏਟਰ ਅੰਦਰ ਇੱਕ ਨਿਯਤ ਸਪੇਸ ਨੂੰ ਸਟੇਜ ਕਿਹਾ ਜਾਂਦਾ ਹੈ। ਇਹ ਅਦਾਕਾਰਾਂ ਦੀ ਕਾਰਗੁਜ਼ਾਰੀ ਲਈ ਦੀ ਜਗਾਹ ਹੁੰਦੀ ਹੈ ਅਤੇ ਥੀਏਟਰ ਵਿੱਚ ਹਾਜ਼ਰੀਨ ਦੇ ਲਈ ਦੇ ਲਈ ਇੱਕ ਫੋਕਲ ਪੁਆਇੰਟ।