ਸੋਲਰ ਸਿਸਟਮ ਦਾ ਗਠਨ ਅਤੇ ਵਿਕਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੋਟੋਪਲੇਨੇਟਰੀ ਡਿਸਕ ਦੀ ਇੱਕ ਕਲਾ ਅਵਧਾਰਣਾ

ਸੌਰਮੰਡਲ ਦਾ ਗਠਨ ਇੱਕ ਵਿਸ਼ਾਲ ਆਣਵਿਕ ਬੱਦਲ ਦੇ ਛੋਟੇ ਜਿਹੇ ਹਿੱਸੇ ਦੇ ਗੁਰੁਤਾਕਰਸ਼ਣ ਪਤਨ ਦੇ ਨਾਲ 4.6 ਅਰਬ ਸਾਲ ਪਹਿਲਾਂ ਸ਼ੁਰੂ ਹੋਣ ਦਾ ਅਨੁਮਾਨ ਹੈ।[1]

ਸੂਰਜ ਦਾ ਕਾਲ ਚੱਕਰ

ਹਵਾਲੇ[ਸੋਧੋ]

  1. Audrey Bouvier, Meenakshi Wadhwa (2010). "The age of the solar system redefined by the oldest Pb-Pb age of a meteoritic inclusion". Nature Geoscience. 3: 637–641. doi:10.1038/NGEO941.