ਸੋਵੀਅਤ ਯੂਨੀਅਨ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਵੀਅਤ ਯੂਨੀਅਨ
ਹੋਰ ਨਾਮਸੋਵੀਅਤ ਸੰਘ ਦਾ ਝੰਡਾ, ਲਾਲ ਅਤੇ ਸੁਨਹਿਰੀ; ਲਾਲ ਝੰਡਾ[1]
ਵਰਤੋਂCivil ਅਤੇ state flag, civil ਅਤੇ state ensign Small vexillological symbol or pictogram in black and white showing the different uses of the flag
ਅਨੁਪਾਤ1:2
ਅਪਣਾਇਆ12 ਨਵੰਬਰ 1923 (ਅਸਲੀ ਸੰਸਕਰਣ)
15 ਅਗਸਤ 1980 (ਆਖ਼ਰੀ ਸੰਸਕਰਣ)
ਵਰਤੋਂWar flag Small vexillological symbol or pictogram in black and white showing the different uses of the flag
ਅਨੁਪਾਤ2:3
ਡਿਜ਼ਾਈਨA plain red flag with a large gold-bordered star in the center.
ਵਰਤੋਂNaval ensign Small vexillological symbol or pictogram in black and white showing the different uses of the flag
ਅਨੁਪਾਤ2:3
ਡਿਜ਼ਾਈਨA white flag with a red star, hammer and sickle with a blue strip below.

ਸੋਵੀਅਤ ਸੰਘ ਦਾ ਝੰਡਾ 1923 ਤੋਂ 1991 ਤੱਕ ਸੋਵੀਅਤ ਸੰਘ ਦਾ ਰਾਸ਼ਟਰੀ ਝੰਡਾ ਸੀ। ਇਸਦੀ ਰੂਪ-ਰੇਖਾ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੈ। ਇਹ ਦੁਨੀਆ ਭਰ ਦੀਆਂ ਕਮਿਊਨਿਸਟ ਤਹਿਰੀਕਾਂ ਲਈ ਇੱਕ ਅੰਤਰਰਾਸ਼ਟਰੀ ਚਿੰਨ੍ਹ ਦਾ ਵੀ ਕੰਮ ਕਰਦਾ ਹੈ। 

ਇਸਦਾ ਰੰਗ ਲਾਲ ਹੈ ਅਤੇ ਉੱਪਰਲੇ ਪਾਸੇ ਇੱਕ ਸੁਨਹਿਰੀ ਨਿਸ਼ਾਨ ਹੈ। ਇਸ ਨਿਸ਼ਾਨ ਵਿੱਚਲੇ ਦਾਤੀ ਅਤੇ ਹਥੌੜਾ ਕ੍ਰਮਵਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਦਰਸਾਉਂਦੇ ਹਨ। ਇਸਦੇ ਬਿਲਕੁਲ ਉੱਪਰ ਇੱਕ ਸੁਨਹਿਰੀ ਤਾਰਾ ਹੈ ਜੋ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਰਾਜ ਨੂੰ ਦਰਸਾਉਂਦਾ ਹੈ।

ਹਵਾਲੇ[ਸੋਧੋ]