ਗਰਮ ਰੁੱਤ ਕਲਾਸਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਗਰਮ ਰੁੱਤ ਕਲਾਸ ਦੀ ਉਦਾਹਰਨ

ਪੰਜਾਬੀ ਡਾਇਸਪੋਰਾ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸੇ ਹਨ ਗਰਮ ਰੁੱਤ ਵਿੱਚ ਪੰਜਾਬੀ ਜ਼ਬਾਨ ਪੜ੍ਹਾਉਣ ਲਈ ਗਰਮ ਰੁੱਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਅਧਿਕਤਰ ਇਹ ਕਲਾਸਾਂ ਵਲੰਟੀਅਰਾਂ ਰਾਹੀ ਚਲਾਈਆਂ ਜਾਂਦੀਆਂ ਹਨ ਜੋ ਮੁਫ਼ਤ ਸੇਵਾ ਕਰਦੇ ਹਨ। ਇਸ ਤਰਾਂ ਪੰਜਾਬੀ ਡਾਇਸਪੋਰਾ ਦੀ ਇੱਕ ਵਿਸ਼ੇਸਤਾ ਹੈ ਕਿ ਪੰਜਾਬੀ ਬੋਲੀ ਨੂੰ ਕਾਇਮ ਰਹਿਣ ਵਿੱਚ ਆਪਣੀ ਮਦਦ ਆਪ ਕਰਦਾ ਹੈ। ਹਾਲਾਂਕਿ ਯੂਨੀਵਰਸਿਟੀਆਂ ਤੇ ਸਕੂਲੀ ਅਦਾਰੇ ਵੀ ਗਰਮ ਰੁੱਤ ਕਲਾਸਾਂ ਲਗਾਂਦੇ ਹਨ ਜਿਹਨਾਂ ਦਾ ਕਾਰਜਕਾਲ ਗਰਮੀਆਂ ਦੀਆਂ ਛੁਟੀਆਂ ਦਾ ਸਮਾਂ ਹੁੰਦਾ ਹੈ। ਅਧਿਕਤਰ ਇਹ ਕਲਾਸਾਂ ਦੋ ਜਾਂ ਚਾਰ ਹਫ਼ਤਿਆਂ ਦੀਆਂ ਹੁੰਦੀਆਂ ਹਨ।

ਹਵਾਲੇ[ਸੋਧੋ]