ਗਾਇਤਰੀ ਰੈਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Gayatri Reddy
ਰਾਸ਼ਟਰੀਅਤਾIndian
ਪੇਸ਼ਾAnthropologist, professor
ਲਈ ਪ੍ਰਸਿੱਧContributions to queer and gender studies
ਵਿਦਿਅਕ ਪਿਛੋਕੜ
EducationDelhi University (B.A.)
Columbia University (M.A.)
Emory University (Ph.D., MPH)
DisciplineAnthropology
ਸੰਸਥਾUniversity of Illinois at Chicago, Kinsey Institute

ਗਾਇਤਰੀ ਰੈਡੀ ਇਕ ਭਾਰਤੀ ਮਾਨਵ-ਵਿਗਿਆਨੀ ਹਨ ਜਿਨ੍ਹਾਂ ਨੇ ਕੁਇਰ ਅਤੇ ਲਿੰਗ ਅਧਿਐਨ ਵਿਚ ਯੋਗਦਾਨ ਪਾਇਆ ਹੈ।

ਰੈਡੀ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਐਂਥਰੋਪੋਲੋਜੀ ਵਿਚ ਐਮ.ਏ ਅਤੇ ਦਿੱਲੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਚ ਬੀ.ਏ ਕਰਨ ਤੋਂ ਬਾਦ 2000 ਵਿਚ ਐਮੋਰੀ ਯੂਨੀਵਰਸਿਟੀ ਤੋਂ ਪੀ.ਐਚ.ਡੀ ਕੀਤੀ। ਉਹ ਇਸ ਸਮੇਂ ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਵਿਖੇ ਐਂਥਰੋਪੋਲੋਜੀ ਅਤੇ ਲਿੰਗ ਅਤੇ ਮਹਿਲਾ ਅਧਿਐਨ ਵਿਚ ਸਹਿਯੋਗੀ ਪ੍ਰੋਫੈਸਰ ਹੈ। ਗਾਇਤਰੀ ਰੈਡੀ ਹੈਦਰਾਬਾਦ, ਭਾਰਤ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਕਮਿਊਨਿਟੀ ਉੱਤੇ ਫੀਲਡਵਰਕ ਕੀਤਾ ਹੈ। ਉਹਨਾਂ ਦੀ ਮੌਜੂਦਾ ਖੋਜ ਅਮਰੀਕਾ ਵਿੱਚ ਦੱਖਣੀ ਏਸ਼ੀਆਈ ਪ੍ਰਵਾਸੀਆਂ ਵਿੱਚ ਪੁਰਸ਼ਾਂ ਦੀ ਕੁਇਰ ਪਛਾਣ ਬਾਰੇ ਹੈ।

ਰੈਡੀ 2007 ਲਈ ਐਸੋਸੀਏਸ਼ਨ ਫਾਰ ਫੇਮਿਨਿਸਟ ਐਂਥਰੋਪੋਲੋਜੀ ਪ੍ਰੋਗਰਾਮ ਚੇਅਰ ਹੈ, [1] ਅਤੇ ਕਿਨਸੀ ਯੂਨੀਵਰਸਿਟੀ ਵਿਖੇ ਯੁਨੀਵਰਸਿਟੀ ਕੰਸੋਰਟੀਅਮ ਫੌਰ ਸੈਕਸ਼ੂਏਲਿਟੀ ਰਿਸਰਚ ਐਂਡ ਟ੍ਰੇਨਿੰਗ ਲਈ ਸਟੇਅਰਿੰਗ ਕਮੇਟੀ ਦੀ ਮੈਂਬਰ ਹੈ। [2]

ਹਵਾਲੇ[ਸੋਧੋ]

  1. "Business Meeting Minutes", Association for Feminist Anthropology, November 16, 2006, archived from the original (– Scholar search) on June 9, 2007, retrieved 2007-10-23 {{citation}}: External link in |format= (help)
  2. "Steering Committee", Kinsey Institute, archived from the original on 2007-10-19, retrieved 2007-10-23

ਬਾਹਰੀ ਲਿੰਕ[ਸੋਧੋ]