ਗੀਤਾ ਹਰੀਹਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੀਤਾ ਹਰੀਹਰਨ
ਜਨਮ1954
ਪੇਸ਼ਾਲੇਖਿਕਾ

ਗੀਤਾ ਹਰੀਹਰਨ (ਜਨਮ 1954) ਦਿੱਲੀ ਵਿੱਚ ਅਧਾਰਿਤ  ਇੱਕ ਭਾਰਤੀ ਲੇਖਕ ਅਤੇ ਸੰਪਾਦਕ ਹੈ। ਉਸ ਦਾ ਪਹਿਲਾ ਨਾਵਲ, ਰਾਤ ਦੇ ਹਜ਼ਾਰ ਚਿਹਰੇ ਹੈ, ਜਿਸਨੇ 1993 ਵਿੱਚ ਰਾਸ਼ਟਰਮੰਡਲ ਲੇਖਕ 'ਪੁਰਸਕਾਰ ਜਿੱਤਿਆ.।

ਮੁਢਲੀ ਜ਼ਿੰਦਗੀ[ਸੋਧੋ]

ਹਰੀਹਰਨ ਦਾ ਜਨਮ ਕੋਇੰਬਟੂਰ ਵਿੱਚ ਹੋਇਆ ਅਤੇ ਉਹ ਬੰਬਈ ਅਤੇ ਮਨੀਲਾ ਵਿੱਚ ਵੱਡੀ ਹੋਈ। ਉਸ ਨੇ  ਬੰਬਈ ਯੂਨੀਵਰਸਿਟੀ ਤੋਂ ਬੀ.ਏ. (ਅੰਗਰੇਜ਼ੀ ਵਿੱਚ) ਅਤੇ ਫੇਅਰਫੀਲਡ ਯੂਨੀਵਰਸਿਟੀ ਤੋਂ ਐਮ.ਏ. (ਸੰਚਾਰ ਵਿੱਚ) ਕੀਤੀ।