ਗੌਰੀ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੌਰੀ ਖ਼ਾਨ ਤੋਂ ਰੀਡਿਰੈਕਟ)

ਗੌਰੀ ਖਾਨ
ਜਨਮ
ਗੌਰੀ ਖਾਨ ਚਿੱਬਾ

(1970-10-08) 8 ਅਕਤੂਬਰ 1970 (ਉਮਰ 53)
ਪੇਸ਼ਾਫਿਲਮ ਨਿਰਮਾਤਾ, interior designer, costume designer
ਸਰਗਰਮੀ ਦੇ ਸਾਲ1993 - 2004 - ਹੁਣ
ਜੀਵਨ ਸਾਥੀਸ਼ਾਹ ਰੁਖ ਖਾਨ (1991 – ਮੌਜੂਦਾ)
ਬੱਚੇ3

ਗੌਰੀ ਖਾਨ (ਨੀ ਛਿੱਬਰ; ਜਨਮ 8 ਅਕਤੂਬਰ 1970) ਇੱਕ ਭਾਰਤੀ ਫਿਲਮ ਨਿਰਮਾਤਾ ਅਤੇ ਫੈਸ਼ਨ ਡਿਜ਼ਾਈਨਰ ਹੈ ਜੋ ਹਿੰਦੀ ਫਿਲਮਾਂ ਅਤੇ ਡਿਜ਼ਾਈਨਰ ਵਿੱਚ ਕੰਮ ਕਰਦੀ ਹੈ। ਉਸਨੇ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਅਧੀਨ ਮੈਂ ਹੂੰ ਨਾ, ਓਮ ਸ਼ਾਂਤੀ ਓਮ ਅਤੇ ਚੇਨਈ ਐਕਸਪ੍ਰੈਸ ਸਮੇਤ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿਸਦੀ ਉਸਨੇ ਆਪਣੇ ਪਤੀ, ਅਭਿਨੇਤਾ ਸ਼ਾਹਰੁਖ ਖਾਨ ਨਾਲ 2002 ਵਿੱਚ ਸਹਿ-ਸਥਾਪਨਾ ਕੀਤੀ ਸੀ।