ਘਣ (ਖੇਤਰਮਿਤੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Regular Hexahedron

(ਮਾਡਲ ਲਈ ਇਥੇ ਕਲਿਕ ਕਰੋ)
ਕਿਸਮ ਅਦਰਸ਼ਵਾਦੀ ਠੌਸ
ਗੁਣ F = 6, E = 12
V = 8 (χ = 2)
ਫਲਕ 6{4}
ਬਹੁਤ ਫਲਕ C
ਸਚਲਾਫਿਲ਼ੀ ਸੰਕੇਤ {4,3}
t{2,4} or {4}×{}
tr{2,2}
{}×{}×{} = {}3
ਵਿਥੋਫ ਸੰਕੇਤ 3 | 2 4
ਕੋਐਕਸਟਰ ਸ਼ਕਲ
ਸਮਰੂਪਤਾ Oh, B3, [4,3], (*432)
ਰੋਟੇਸ਼ਨ ਗਰੁੱਪ O, [4,3]+, (432)
ਹਵਾਲੇ U06, C18, W3
ਗੁਣ ਰੈਗੂਲਰ ਉੱਤਲ zonohedron, Hanner polytope
ਡੀਹੈਡਰਲ ਕੋਣ 90°

4.4.4
(ਕੋਣਿਕ ਸ਼ਕਲ)

Octahedron
(ਦੁਹਰੀ ਬਹੁਸ਼ਕਲ)

ਨੈਟ ਪੋਲੀ ਹੈਡਰਲ

ਘਣ[1] ਇੱਕ ਤਿੰਨ ਪਸਾਰੀ ਅਕਾਰ ਦਾ ਛੇ ਵਰਗਾਕਾਰ ਫਲਕ ਵਾਲੀ ਵਸਤੂ ਹੈ। ਇਸ ਦੇ ਤਿੰਨ ਫਲਕ ਹਰੇਕ ਕੋਣਿਕ ਬਿੰਦੂ ਤੇ ਮਿਲਦੇ ਹਨ। ਇਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਬਰਾਬਰ ਹੁੰਦੀ ਹੈ। ਇਸ ਦੇ ਸਾਰੇ ਫਲਕਾਂ ਦਾ ਖੇਤਰਫਲ ਸਮਾਨ ਹੁੰਦਾ ਹੈ। ਇਸ ਦੇ 12 ਕਿਨਾਰੇ, 6 ਫਲਕ ਅਤੇ 8 ਕੋਣਿਕ ਬਿੰਦੂ ਹੁੰਦੇ ਹਨ। ਘਣ ਇੱਕ ਵਰਗ ਘਣਾਵ ਹੈ।

ਔਰਥੋਗਨ ਪਰਛਾਂਵਾ[ਸੋਧੋ]

ਘਣ ਦੇ ਚਾਰ ਵਿਸ਼ੇਸ਼ ਔਰਥੋਗਨ ਪਰਛਾਵੇ ਹੁੰਦੇ ਹਨ।

ਔਰਥੋਗਨ ਪਰਛਾਂਵਾਂ
ਕੇਂਦਰ ਫਲਕ ਕੋਣਿਕ
ਕੋਐਕਸਟਰ ਤਲ B2
A2
ਪਰਛਾਂਵਾਂ
ਸਮਰੂਪਤਾ
[4] [6]
ਟੇਡਾ ਦ੍ਰਿਸ਼

ਸੂਤਰ[ਸੋਧੋ]

ਜੇ ਘਣ ਦੀ ਭੁਜਾ ਦੀ ਲੰਬਾਈ ਹੋਵੇ ਤਾਂ

ਸਤ੍ਹਾ ਦਾ ਖੇਤਰਫਲ
ਘਣਫਲ
ਫਲਕ ਦਾ ਵਿਕਰਨ
ਸਤ੍ਹਾ ਦਾ ਵਿਕਰਨ
ਬਾਹਰੀ ਚੱਕਰ ਦਾ ਅਰਧ ਵਿਆਸ
ਅੰਦਰੂਨੀ ਚੱਕਰ ਦਾ ਅਰਧ ਵਿਆਸ
ਫਲਕ ਵਿੱਚਕਾਰਲਾ ਕੋਣ

ਹਵਾਲੇ[ਸੋਧੋ]

  1. English cube from Old French < Latin cubus < Greek κύβος (kubos) meaning "a cube, a die, vertebra".।n turn from PIE *keu(b)-, "to bend, turn".