ਘੁਰਕਣੀ

ਗੁਣਕ: 29°46′51″N 75°22′50″E / 29.780954°N 75.380674°E / 29.780954; 75.380674
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘੁਰਕਣੀ
ਸਮਾਂ ਖੇਤਰਯੂਟੀਸੀ+5:30

ਘੁਰਕਣੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1]ਇਹ ਪਿੰੰਡ ਝੁਨੀਰ ਤੋੋਂ ਚੜ੍ਹਦੇੇ ਵਾਲੇ ਪਾਸੇੇ ਝੁਨੀਰ ਤੋਂ ਪੰੰਜ ਕਿਲੋਮੀਟਰ ਦੂਰ ਝੁਨੀਰ - ਪਿਲਛੀਆਂ ਰੋਡ 'ਤੇ ਸਥਿਤ ਹੈ। 2001ਵਿੱਚ ਘੁਰਕਣੀ ਦੀ ਅਬਾਦੀ 1851 ਸੀ। ਇਸ ਦਾ ਖੇਤਰਫ਼ਲ 4.88 ਕਿ. ਮੀ. ਵਰਗ ਹੈ।

ਫੋਟੋ ਗੈਲਰੀ[ਸੋਧੋ]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.


29°46′51″N 75°22′50″E / 29.780954°N 75.380674°E / 29.780954; 75.380674