ਜਤਿੰਦਰ ਨਾਥ ਟੈਗੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਤਿੰਦਰ ਨਾਥ ਟੈਗੋਰ
ਜਨਮ4 ਮਈ 1849
ਮੌਤ4 ਮਾਰਚ 1925
ਰਾਂਚੀ , ਬਰਤਾਨਵੀ ਭਾਰਤ
ਪੇਸ਼ਾਨਾਟਕਕਾਰ, ਸੰਗੀਤਕਾਰ, ਸੰਪਾਦਕ ਅਤੇ ਚਿਤਰਕਾਰ
ਜੀਵਨ ਸਾਥੀਕਦੰਬਰੀ ਦੇਵੀ

ਜਤਿੰਦਰ ਨਾਥ ਟੈਗੋਰ (ਬੰਗਾਲੀ: জ্যোতিরিন্দ্রনাথ ঠাকুর) (4 ਮਈ 1849 – 4 ਮਾਰਚ 1925) ਇੱਕ ਨਾਟਕਕਾਰ, ਸੰਗੀਤਕਾਰ, ਸੰਪਾਦਕ ਅਤੇ ਚਿਤਰਕਾਰ ਸੀ।[1] ਇਸਨੇ ਆਪਣੇ ਛੋਟੇ ਭਰਾ ਰਬਿੰਦਰ ਨਾਥ ਟੈਗੋਰ ਦੀ ਪ੍ਰਤਿਭਾ ਨੂੰ ਉਭਾਰਨ ਵਿੱਚ ਬਹੁਤ ਯੋਗਦਾਨ ਪਾਇਆ।[2]

ਰਚਨਾਵਾਂ[ਸੋਧੋ]

ਇਤਿਹਾਸਕ ਨਾਟਕ[ਸੋਧੋ]

  • ਪੂਰਬੀਕ੍ਰਮ (1874)
  • ਸਰੋਜਿਨੀ (1875),
  • ਅਸ਼ਰੂਮਤੀ (ਰੋਂਦੀ ਔਰਤ, 1879)
  • ਸਵਪਨਮਈ (ਸੁਪਨੇ ਦੇ ਔਰਤ 1882).

ਵਿਅੰਗਾਤਮਕ ਨਾਟਕ[ਸੋਧੋ]

  • ਕਿੰਚਤ ਜਲਾਜੋਗ (1873)
  • ਏਮਨ ਕਰਮ ਆਰ ਕੋਰਬੋ ਨਾ (1877)
  • ਹਥਾਥ ਨਬਾਬ (1884)
  • ਅਲੀਕ ਬਾਬੂ (1900).

ਹਵਾਲੇ[ਸੋਧੋ]

  1. Dastider, Shipra. "Jyotirindranath Tagore". Banglapedia. Asiatic Society of Bangladesh. Archived from the original on 2007-04-27. Retrieved 2013-06-14. {{cite web}}: Unknown parameter |deadurl= ignored (help)
  2. Bandopadhyay, Hiranmay, Thakurbarir Katha, ਫਰਮਾ:Bn icon, pp. 106-113, Sishu Sahitya Sansad.