ਜ਼ੂਜ਼ੂ ਏਂਜਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
SNI ਦਸਤਾਵੇਜ਼ ਸਟੂਅਰਟ ਵਿਖੇ, 1971

ਯੁਲੇਕਾ ਏਂਜਲ ਜੋਨਸ (5 ਜੂਨ, 1921 – 14 ਅਪ੍ਰੈਲ, 1976), ਆਮ ਪ੍ਰਚਲਿਤ ਜ਼ੂਜ਼ੂ ਏਂਜਲ, ਇੱਕ ਬ੍ਰਾਜ਼ੀਲ-ਅਮਰੀਕੀ ਫੈਸ਼ਨ ਡਿਜ਼ਾਇਨਰ ਸੀ, ਜੋ ਆਪਣੇ ਪੁੱਤਰ, ਸਟੂਅਰਟ ਨੂੰ ਜਬਰੀ ਲਾਪਤਾ ਕੀਤੇ ਜਾਣ ਦੇ ਬਾਅਦ ਬ੍ਰਾਜ਼ੀਲ ਦੀ ਫੌਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਲਈ ਮਸ਼ਹੂਰ ਹੋਈ। ਉਹ  ਪੱਤਰਕਾਰ ਹਿਲਦੇਗਾਰਡ ਏਂਜਲ ਦੀ ਮਨ ਵੀ ਸੀ।[1]

2014 ਵਿੱਚ ਸੀਆਈਏ-ਬੈਕਡ ਬ੍ਰਾਜ਼ੀਲ ਦੀ ਫੌਜੀ ਸਰਕਾਰ ਦੇ ਦੌਰਾਨ ਕੀਤੇ ਗਏ ਜੁਰਮਾਂ ਦੀ ਜਾਣਕਾਰੀ ਇਕੱਤਰ ਕਰਨ ਅਤੇ ਉਸਦਾ ਰੀਵਿਊ ਕਰਨ ਲਈ ਕੌਮੀ ਸੱਚ ਕਮਿਸ਼ਨ ਬਣਾਇਆ, ਤਾਂ ਕਲੌਦੀਓ ਅਨਤੋਨੀਓ ਗੁਏਰਾ ਨਾਮ ਦੇ, ਫੌਜੀ ਜਬਰ ਦੇ ਇੱਕ ਸਾਬਕਾ ਏਜੰਟ ਨੇ ਇਸ ਦੀ ਪੁਸ਼ਟੀ ਕੀਤੀ ਕੀ ਏਂਜਲ ਦੀ ਮੌਤ ਵਿੱਚ ਸੁਰੱਖਿਆ ਤੰਤਰ ਦੇ ਏਜੰਟਾਂ ਦੀ ਸ਼ਮੂਲੀਅਤ ਸੀ।[2][3]

ਹਵਾਲੇ[ਸੋਧੋ]

  1. "Zuzu Angel" (Portuguese) .
  2. pragmatismopolitico.com.br: Is the man who killed nearly 100 during the military dictatorship sorry? (in portugues-O homem que matou quase 100 na ditadura militar está arrependido?), accessdate: 5/8/2015
  3. "Ex-delegado diz que transportou 13 corpos para incineração na ditadura - O Globo" (in portuguese). Retrieved 2015-06-04. {{cite web}}: More than one of |accessdate= and |access-date= specified (help)CS1 maint: unrecognized language (link)