ਜਾਨਕੀ ਬੱਲਭ ਪਟਨਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਨਕੀ ਬੱਲਭ ਪਟਨਾਇਕ
ਅਸਾਮ ਦਾ ਗਵਰਨਰ
ਦਫ਼ਤਰ ਵਿੱਚ
11 ਦਸੰਬਰ 2009 – 10 ਦਸੰਬਰ 2014
ਤੋਂ ਪਹਿਲਾਂਸਯੱਦ ਸਿਬਤੇ ਰਾਜ਼ੀ
ਤੋਂ ਬਾਅਦਪਦਮਾਨਾਭਾ ਅਚਾਰਿਆ
ਉੜੀਸਾ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
9 ਜੂਨ 1980 – 7 ਦਸੰਬਰ 1989
ਤੋਂ ਪਹਿਲਾਂNilamani Routray
ਤੋਂ ਬਾਅਦHemananda Biswal
ਦਫ਼ਤਰ ਵਿੱਚ
15 ਮਾਰਚ 1995 – 17 ਫਰਵਰੀ 1999
ਤੋਂ ਪਹਿਲਾਂਬਿਜੂ ਪਟਨਾਇਕ
ਤੋਂ ਬਾਅਦGiridhar Gamang
ਨਿੱਜੀ ਜਾਣਕਾਰੀ
ਜਨਮ(1927-01-03)3 ਜਨਵਰੀ 1927
Rameshwar, Puri district
ਮੌਤ21 ਅਪ੍ਰੈਲ 2015(2015-04-21) (ਉਮਰ 88)
ਤਿਰੂਪਤੀ, ਆਂਧਰਾ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਜਯੰਤੀ ਪਟਨਾਇਕ
ਅਲਮਾ ਮਾਤਰਉਤਕਲ ਯੂਨੀਵਰਸਿਟੀ,
ਬਨਾਰਸ ਹਿੰਦੂ ਯੂਨੀਵਰਸਿਟੀ
ਵੈੱਬਸਾਈਟOfficial Website

ਜਾਨਕੀ ਬੱਲਭ ਪਟਨਾਇਕ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਲੀਡਰ ਹੈ। ਉਹ 1980 ਤੋਂ 1989 ਅਤੇ 1995 ਤੋਂ 1999 ਦੇ ਦਰਮਿਆਨ ਉੜੀਸਾ ਦਾ ਮੁੱਖ ਮੰਤਰੀ ਰਿਹਾ। ਹੁਣ ਉਹ 2009 ਤੋਂ 2015 ਤੱਕ ਅਸਾਮ ਦਾ ਗਵਰਨਰ ਰਿਹਾ।

ਜੀਵਨ[ਸੋਧੋ]

ਉਸਨੇ ਆਪਣੀ ਮੁਢਲੀ ਸਿੱਖਿਆ ਖੁਰਦਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਸਨੇ 1947 ਵਿੱਚ ਉਤਕਲ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੀ ਬੀ.ਏ ਕੀਤੀ ਅਤੇ ਬਾਅਦ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੀ ਐਮ.ਏ ਕੀਤੀ।

ਵਿਵਾਦ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]