ਜਾਵੇਦ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਵੇਦ ਅਲੀ
ਜਾਵੇਦ ਅਲੀ
2017 ਵਿੱਚ ਅਲੀ
ਜਾਣਕਾਰੀ
ਜਨਮ ਦਾ ਨਾਮਜਾਵੇਦ ਹੁਸੈਨ
ਜਨਮ (1982-07-05) 5 ਜੁਲਾਈ 1982 (ਉਮਰ 41)
ਦਿੱਲੀ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ
ਕਿੱਤਾਪਲੇਬੈਕ ਸਿੰਗਰ,
ਲਾਈਵ ਪਰਫਾਰਮਰ,
ਟੈਲੀਵਿਜ਼ਨ ਮੇਜ਼ਬਾਨ,
ਗਾਇਕੀ ਦੇ ਰਿਐਲਿਟੀ ਸ਼ੋਆਂ ਦਾ ਜੱਜ
ਸਾਲ ਸਰਗਰਮ2000–ਹੁਣ ਤੱਕ
ਵੈਂਬਸਾਈਟJavedAli.in

ਜਾਵੇਦ ਅਲੀ (ਹਿੰਦੀ: जावेद अली, ਉਰਦੂ: جاوید علی‬‎, ਜਨਮ 5 ਜੁਲਾਈ 1982) ਇੱਕ ਭਾਰਤੀ ਪਲੇਅਬੈਕ ਗਾਇਕ ਹੈ ਜੋ ਸਾਲ 2000 ਤੋਂ ਹਿੰਦੀ ਫਿਲਮਾਂ ਵਿੱਚ ਗਾਇਕੀ ਕਰ ਰਿਹਾ ਹੈ। ਉਹ ਹਿੰਦੀ, ਬੰਗਾਲੀ, ਓਡੀਆ, ਕੰਨੜ, ਤਮਿਲ, ਤੇਲਗੂ, ਮਰਾਠੀ ਅਤੇ ਅਸਾਮੀ ਵਰਗੀਆਂ ਭਾਸ਼ਾਵਾਂ ਵਿੱਚ ਪਲੇਬੈਕ ਗਾਇਕ ਵਜੋਂ ਕੰਮ ਕਰਦਾ ਹੈ। ਜਾਵੇਦ ਨੂੰ ਨਕਾਬ ਫਿਲਮ ਦੇ ਗਾਣੇ ਏਕ ਦਿਨ ਤੇਰੀ ਰਾਹੋਂ ਮੇਂ ਤੋਂ ਪ੍ਰਸਿੱਧੀ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ ਉਸਨੇ ਲਗਾਤਾਰ ਹਿੱਟ ਫਿਲਮਾਂ ਵਿੱਚ ਗਾਣੇ ਗਾਏ। ਉਹ ਜ਼ੀ ਟੀਵੀ ਦੇੇ ਸ਼ੋਅ ਸਾ ਰੇ ਗਾ ਮਾ ਪਾ ਲਿਲ ਚੈਂਪ 2011 ਵਿੱਚ ਜੱਜ ਵੀ ਰਿਹਾ ਹੈ। ਜਾਵੇਦ ਅਲੀ ਨੇ ਜ਼ੀ ਟੀ.ਵੀ. ਦੇ ਗਾਇਕੀ ਰਿਐਲਿਟੀ ਸ਼ੋਅ ਸਾ ਰੇ ਗਾ ਮਾ ਪਾ 2012 ਦੀ ਮੇਜ਼ਬਾਨੀ ਵੀ ਕੀਤੀ।[1][2][3][4][5][6][7][8][9][10][11][12][13][14][15][16]

ਹਵਾਲੇ[ਸੋਧੋ]

  1. "Javed Ali: Sufi music has the power to overcome social tensions". The Times of India. 2 June 2016.
  2. "A film is made for actors, not for singers: Javed Ali". Hindustan Times. 13 August 2013.
  3. "Javed Ali: I have never faced any discrimination". The Times of India. 5 December 2015.
  4. "I can never hurt anyone: Javed Ali". The Times of India. 19 August 2016.
  5. "All my hits were offered to me when I was 'on leave': Javed Ali". The Times of India. 19 July 2013.
  6. "Notes From His Heart: Javed Ali on his Musical Journey". The Hindu. 21 December 2015.
  7. "JAVED ALI UNPLUGGED". The Pioneer. 9 November 2014.
  8. "Singer Javed Ali talks AR Rahman and all things gaana in this exclusive interview!". bollyspice.com. 9 August 2015.
  9. "Javed Ali: "New breed of singers want instant fame"". radioandmusic.com. 27 June 2012.
  10. "I want to sing for SRK: Javed Ali". sify.com. 2 July 2012.
  11. "Did you know that Javed Ali is 'very fond of EDM?'". Hindustan Times. 9 October 2015. Archived from the original on 29 ਦਸੰਬਰ 2018. Retrieved 3 ਅਗਸਤ 2018. {{cite news}}: Unknown parameter |dead-url= ignored (help)
  12. "Javed Ali sings for a TV show". The Times of India. 19 November 2015.
  13. "Bollywood singers can't be complacent: Javed Ali". The Times of India. 31 July 2013.
  14. "Music for peace: Javed Ali reflects on his favourite numbers and the value of Sufi music". The Hindu. 1 June 2016.
  15. "Javed Ali At The 5th Veda Session At Whistling Woods International". mediainfoline.com. 21 October 2016.
  16. "Musically Yours: Javed Ali". bollywood.com. Archived from the original on 2016-10-22. Retrieved 2018-08-03. {{cite web}}: Unknown parameter |dead-url= ignored (help)