ਜੇ.ਐਸ. ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਣਯੋਗ ਜਸਟਿਸ
ਜੇ.ਐਸ. ਵਰਮਾ
ਜੇ.ਐਸ. ਵਰਮਾ 2011 ਵਿੱਚ
27ਵਾਂ ਭਾਰਤ ਦਾ ਚੀਫ਼ ਜਸਟਿਸ
ਦਫ਼ਤਰ ਵਿੱਚ
25 ਮਾਰਚ 1997 – 18 ਜਨਵਰੀ 1998
ਤੋਂ ਪਹਿਲਾਂA.M. Ahmadi
ਤੋਂ ਬਾਅਦM.M. Punchhi
Chairman, National Human Rights Commission
ਦਫ਼ਤਰ ਵਿੱਚ
4 ਨਵੰਬਰ 1999 – 17 ਜਨਵਰੀ 2003
ਜੱਜ, Supreme Court of India
ਦਫ਼ਤਰ ਵਿੱਚ
1989 ਜੂਨ - 24 ਮਾਰਚ 1997
Chief Justice, Rajasthan High Court
ਦਫ਼ਤਰ ਵਿੱਚ
1986 ਸਤੰਬਰ - ਜੂਨ 1989
Chief Justice, Madhya Pradesh High Court
ਦਫ਼ਤਰ ਵਿੱਚ
ਜੂਨ 1985 - ਸਤੰਬਰ 1986
ਜੱਜ, Madhya Pradesh High Court
ਦਫ਼ਤਰ ਵਿੱਚ
ਜੂਨ 1972 - ਜੂਨ 1985
ਨਿੱਜੀ ਜਾਣਕਾਰੀ
ਜਨਮ18 ਜਨਵਰੀ 1933
Satna, Central Provinces and Berar, British India
ਮੌਤ22 ਅਪ੍ਰੈਲ 2013 (ਉਮਰ 80)
ਗੁੜਗਾਓਂ, ਹਰਿਆਣਾ, ਭਾਰਤ
ਕੌਮੀਅਤਭਾਰਤੀ
ਜੀਵਨ ਸਾਥੀਪੁਸ਼ਪਾ
ਬੱਚੇ2
ਅਲਮਾ ਮਾਤਰਅਲਾਹਾਬਾਦ ਯੂਨੀਵਰਸਿਟੀ

ਜਗਦੀਸ਼ ਸ਼ਰਨ ਵਰਮਾ ਇੱਕ ਭਾਰਤੀ ਕਾਨੂੰਨਦਾਰ ਸੀ। ਉਹ 25 ਮਾਰਚ 1997 ਤੋਂ 18 ਜਨਵਰੀ 1998 ਤੱਕ ਭਾਰਤ ਦਾ 27ਵਾਂ ਚੀਫ਼ ਜਸਟਿਸ ਰਿਹਾ। ਇਸ ਤੋਂ ਬਾਅਦ ਉਹ 1999 ਤੋਂ 2003 ਤੱਕ ਕੌਮੀ ਮਨੁੱਖੀ ਹੱਕ ਕਮਿਸ਼ਨ ਦਾ ਚੇਅਰਮੈਨ ਰਿਹਾ।[1]

ਹਵਾਲੇ[ਸੋਧੋ]

  1. "The Last Word - The Last Word: Remembering Justice JS Verma". YouTube. 2013-04-23. Retrieved 2014-01-23.