ਜੌਨ ਓਸਬਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨ ਓਸਬਰਨ
Osborne by Irish artist Reginald Gray, ਲੰਡਨ, 1957
Osborne by Irish artist Reginald Gray, ਲੰਡਨ, 1957
ਜਨਮ(1929-12-12)12 ਦਸੰਬਰ 1929
Fulham, ਲੰਡਨ, ਇੰਗਲੈਂਡ
ਮੌਤ 24 ਦਸੰਬਰ 1994(1994-12-24) (ਉਮਰ 65)
Clun, Shropshire, ਇੰਗਲੈਂਡ
ਕਿੱਤਾ
ਰਾਸ਼ਟਰੀਅਤਾEnglish
ਕਾਲ1950–92
ਸ਼ੈਲੀ
ਸਾਹਿਤਕ ਲਹਿਰAngry Young Man
ਪ੍ਰਮੁੱਖ ਕੰਮLook Back in Anger
The Entertainer
Inadmissible Evidence
ਜੀਵਨ ਸਾਥੀPamela Lane
Mary Ure
Penelope Gilliatt
Jill Bennett
Helen Dawson

ਜੌਨ ਜੇਮਜ ਓਸਬਰਨ (12 ਦਸੰਬਰ 1929 – 24 ਦਸੰਬਰ 1994) ਇੱਕ ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ, ਅਤੇ ਆਪਣੇ excoriating ਗੱਦ ਅਤੇ ਸਥਾਪਿਤ ਸਮਾਜਿਕ ਅਤੇ ਸਿਆਸੀ ਮਰਯਾਦਾਵਾਂ ਵੱਲ ਆਪਣੇ ਤੀਬਰ ਆਲੋਚਕੀ ਰੁਖ਼ ਦੇ ਲਈ ਜਾਣਿਆ ਜਾਂਦਾ ਸ਼ਖਸ ਸੀ। ਉਸ ਦੇ 1956 ਦੇ ਨਾਟਕ Look Back in Anger ਦੀ ਸਫਲਤਾ ਨੇ ਅੰਗਰੇਜ਼ੀ ਥੀਏਟਰ ਨੂੰ ਬਦਲ ਦਿੱਤਾ ਸੀ।