ਟਰੇਸੀ ਮੋਰਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਰੇਸੀ ਮੋਰਗਨ
ਮੋਰਗਨ 2010 ਵਿੱਚ
ਜਨਮ ਨਾਮਟਰੇਸੀ ਜਮਾਲ ਮੋਰਗਨ
ਜਨਮ (1968-11-10) ਨਵੰਬਰ 10, 1968 (ਉਮਰ 55)
The Bronx, New York, United States
ਮਾਧਿਅਮStand-up, ਟੈਲੀਵਿਜ਼ਨ, ਫਿਲਮ
ਸਾਲ ਸਰਗਰਮ1992–ਹੁਣ ਤੱਕ
ਸ਼ੈਲੀMusical comedy, cringe comedy, character comedy
ਵਿਸ਼ਾAfrican-American culture, race relations, racism, marriage, family, self-deprecation, recreational drug use, sex, current events
ਜੀਵਨ ਸਾਥੀ
Sabina Morgan
(ਵਿ. 1987; ਤ. 2009)

Megan Wollover
(ਵਿ. 2015)
ਬੱਚੇ4

ਟਰੇਸੀ ਜਮਾਲ ਮੋਰਗਨ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ। ਉਹ ਆਪਣੇ ਸੈਟਰਡੇ ਨਾਇਟ ਲਾਇਵ ਸ਼ੋ ਦੇ ਅੱਠ ਸੀਜਨਾ ਵਿੱਚ ਨਿਭਾਏ ਰੋਲ ਅਤੇ 30 ਰੋਕ ਵਿੱਚ ਟਰੇਸੀ ਜੋਰਡਨ ਵਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।[2] 30 ਰੋਕ ਲਈ ਉਹ 2009 ਵਿੱਚ ਐਮੀ ਅਵਾਰਡ ਵਿੱਚ ਨਾਮਜ਼ਦ ਹੋਇਆ ਸੀ। ਉਸਨੇ ਹੋਰ ਵੀ ਬਹੁਤ ਫਿਲਮਾਂ ਵਿੱਚ ਅਦਾਕਾਰ ਅਤੇ ਅਵਾਜ਼ ਅਦਾਕਾਰ ਵਜੋਂ ਵਿਖਾਈ ਦਿੱਤਾ ਹੈ।

ਹਵਾਲੇ[ਸੋਧੋ]

  1. Eddie Murphy, Richard Pryor … Carol Burnett? Tracy Morgan on His Influences
  2. "Tracy Morgan Biography". TVGuide.com. Archived from the original on September 6, 2015. Retrieved September 10, 2012. {{cite web}}: Unknown parameter |deadurl= ignored (help)