ਟ੍ਰਿਨਟੀ ਕਾਲਜ (ਕਨੈਕਟੀਕਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟ੍ਰਿਨਟੀ ਕਾਲਜ  ਹਾਰਟਫ਼ੋਰਡ, ਕਨੈਕਟੀਕਟ ਵਿੱਚ ਇੱਕ ਪਰਾਈਵੇਟ ਲਿਬਰਲ ਆਰਟ ਕਾਲਜ ਹੈ। ਇਸ ਦੀ ਬੁਨਿਆਦ 1823 ਵਿੱਚ ਰੱਖੀ ਗਈ ਸੀ। ਇਹ ਯੇਲ ਯੂਨੀਵਰਸਿਟੀ ਦੇ ਬਾਅਦ ਕਨੈਕਟੀਕਟ ਦੇ ਰਾਜ ਦਾ ਦੂਜਾ- ਸਭ ਤੋਂ ਪੁਰਾਣਾ ਕਾਲਜ ਹੈ। 1969 ਤੋਂ ਕੋਐਜੂਕੇਸ਼ਨਲ, ਇਸ ਕਾਲਜ ਵਿੱਚ 2300 ਵਿਦਿਆਰਥੀ ਦਾਖਲ ਹਨ। ਟ੍ਰਿਨਟੀ 38 ਮੇਜਰ ਅਤੇ 26 ਮਾਈਨਰ ਕੋਰਸ  10:1 ਵਿਦਿਆਰਥੀ ਫੈਕਲਟੀ ਅਨੁਪਾਤ ਨਾਲ ਕਰਵਾਉਂਦਾ ਹੈ।

ਕਾਲਜ ਨਿਊ ਇੰਗਲੈਂਡ ਸਮਾਲ ਕਾਲਜ ਅਥਲੈਟਿਕ ਕਾਨਫਰੰਸ (NESCAC) ਦਾ ਮੈਂਬਰ ਹੈ ਅਤੇ ਲਿਟਲ ਲਵੀਜ ਵਿੱਚੋਂ ਇੱਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਇਤਿਹਾਸ[ਸੋਧੋ]

ਮੁੱਢਲਾ ਇਤਿਹਾਸ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]