ਤਿਰਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿਰਾਨਾ
Boroughs11 ਨਗਪਾਲਿਕਾ ਇਕਾਈਆਂ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਤਿਰਾਨਾ (ਅਨਿਸ਼ਚਤ ਰੂਪ ਅਲਬਾਨੀਆਈ: [Tiranë] Error: {{Lang}}: text has italic markup (help); ਘੇਗ ਅਲਬਾਨੀਆਈ ਦੀ ਖੇਤਰੀ ਉਪ-ਬੋਲੀ ਵਿੱਚ: Tirona) ਅਲਬਾਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਆਧੁਨਿਕ ਤਿਰਾਨਾ 1614 ਵਿੱਚ ਇੱਕ ਓਟੋਮਨ ਨਗਰ ਦੇ ਰੂਪ ਵਿੱਚ ਸੁਲੇਮਨ ਬਰਜੀਨੀ, ਮੁਲਟ ਤੋਂ ਇੱਕ ਸਥਾਨਕ ਸ਼ਾਸਕ, ਵੱਲੋਂ ਸਥਾਪਤ ਕੀਤਾ ਗਿਆ ਸੀ। ਇਹ 1920 ਵਿੱਚ ਅਲਬਾਨੀਆ ਦੀ ਰਾਜਧਾਨੀ ਬਣੀ ਅਤੇ ਇਸ ਦੀ ਅਬਾਦੀ 400,000 ਅਤੇ ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ 763,634 ਹੈ। ਇਹ ਦੇਸ਼ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ ਜਿੱਥੇ ਬਹੁਤ ਸਾਰੀਆਂ ਜਨ-ਸੰਸਥਾਵਾਂ ਅਤੇ ਨਿੱਜੀ ਵਿਸ਼ਵ-ਵਿਦਿਆਲੇ ਹਨ।

ਹਵਾਲੇ[ਸੋਧੋ]

  1. "www.tirana.gov.al". Archived from the original on 2011-04-14. Retrieved 2013-01-06. {{cite web}}: Unknown parameter |dead-url= ignored (|url-status= suggested) (help)
  2. "Population and Housing Census in Albania" (PDF). Institute of Statistics of Albania. 2011.
  3. (ਅਲਬਾਨੀਆਈ) Kodi postar Posta Shqiptare. www.postashqiptare.al. Retrieved on 13 November 2008