ਤੱਤਿਓਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੱਤਿਓਕ
ਤੱਤਿਓਕ
ਸਰੋਤ
ਹੋਰ ਨਾਂDdeock, duk, dduck, dduk, ddeog, thuck
ਸੰਬੰਧਿਤ ਦੇਸ਼ਕੋਰੀਆ
ਇਲਾਕਾਕੋਰੀਆ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਗਾੜ੍ਹੇ ਚੌਲਾਂ ਦੇ ਆਟੇ
ਹੋਰ ਕਿਸਮਾਂSteamed, pounded, shaped, pan-fried*ਕੁੱਟੀਆ ਤੱਤਿਓਕ(치는 떡),ਉਬਲਿਆ ਤੱਤਿਓਕ(삶는 떡),ਭਾਪ ਵਾਲਾ ਤੱਤਿਓਕ(찌는 떡),ਤਲੇ ਹੋਏ ਤੱਤਿਓਕ(지지 는 떡)
ਤੱਤਿਓਕ
ਹਾਂਗੁਲ
ਹਾਂਜਾNone
Revised Romanizationtteok
McCune–Reischauerttŏk

ਤੱਤਿਓਕ ਕੋਰੀਅਨ ਚਾਵਲ ਕੇਕ ਦੀ ਕਿਸਮ ਹੈ ਜੋ ਕੀ ਗਾੜ੍ਹੇ ਚੌਲਾਂ ਦੇ ਆਟੇ ਨੂੰ ਉਬਾਲਕੇ ਬਣਦੇ ਹਨ। ਆਮ ਚੌਲਾਂ ਦੇ ਆਟੇ ਨੂੰ ਵੀ ਤੱਤਿਓਕ ਨੂੰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਤੱਤਿਓਕ ਦੀ ਕਿੰਨੀ ਸੌ ਤਰਾਂ ਦੀ ਕਿਸਮਾਂ ਹਨ ਜੋ ਕੀ ਸਾਲ ਭਰ ਖਾਈ ਜਾਂਦੀ ਹਨ। ਕੋਰੀਆ ਵਿੱਚ ਤੱਤਿਓਕ ਗੁਕ (ਤੱਤਿਓਕ ਸੂਪ) ਨੂੰ ਨਵੇਂ ਸਾਲ ਦੇ ਦਿਵਸ ਵਾਲੇ ਦਿਨ ਚੱਖਿਆ ਜਾਂਦਾ ਹੈ ਅਤੇ ਮਿੱਠੇ ਤੱਤਿਓਕ ਨੂੰ ਵਿਆਹਾਂ ਅਤੇ ਜਨਮ ਦਿਨ ਉੱਤੇ ਖਾਇਆ ਜਾਂਦਾ ਹੈ। ਇਸਨੂੰ ਜਸ਼ਨ ਦਾ ਖਾਣਾ ਮੰਨਿਆ ਜਾਂਦਾ ਹੈ ਅਤੇ ਇਸਦੇ ਬਹੁਤ ਹੀ ਤਰਾਂ ਦੇ ਬਿਓਰੇਵਾਰ ਭਾਂਤੀ ਹੋ ਸਕਦੀ ਹੈ ਜਿਸ ਵਿੱਚ ਗਿਰੀਆਂ ਅਤੇ ਫਲ ਰੋਂ ਲੇਕੇ ਆਮ ਸਧਾਰਨ ਤੱਤਿਓਕ ਹੋ ਸਕਦਾ ਹੈ। ਤੱਤਿਓਕ ਨੂੰ ਬਣਾਉਣ ਲਈ ਮੂੰਗ ਬੀਨ, ਲਾਲ ਬੀਨ ਪੇਸਟ, ਕੋਰੀਅਨ ਮੁਗਵੋਰਟ, ਜੁਜੂਬ, ਅਤੇ ਸੁੱਕੇ ਫ਼ਲ (dried fruits), ਤਿਲ ਦੇ ਬੀਜ ਅਤੇ ਤੇਲ, ਖੰਡ, ਅਤੇ ਪਾਈਨ ਗਿਰੀ ਉਪਯੋਗ ਹੁੰਦੇ ਹਨ। ਸਾਲ ਦੇ ਪਹਿਲੇ ਦਿਨ 'ਤੇ ਕੋਰੀਅਨ ਤੱਤਿਓਕ ਬਣਾਉਦੇ ਹਨ ਜੋ ਕੀ ਲੰਬੇ ਸਲੰਡਰ ਦੇ ਆਕਾਰ ਦਾ ਬਣਾਉਂਦੇ ਹਨ ਜੋ ਕੀ ਇੱਕ ਚਿੱਟੇ ਪਤਲਾ ਧਾਗਾ ਵਰਗਾ ਦਿਸਦਾ ਹੈ, ਜੋ ਕੀ ਲੰਬੀ ਜਿੰਦਗੀ ਦਾ ਪ੍ਰਤੀਕ ਹੁੰਦੀ ਹੈ।[1]

ਬਣਾਉਣ ਲਈ ਵਰਤਣ ਲਈ ਸਮੱਗਰੀ[ਸੋਧੋ]

  • ਕੀ
  • ਇਨਾਮਬਕ
  • ਬਾਗਾਜੀ
  • ਓੰਗਬਾਏਗੀ
  • ਚੇ
  • ਜੇਓਲਗੁ
  • ਅਨਬਾਨ
  • ਸਿਰੁ
  • ਸੋਤ
  • ਬੇਓਨਚੇਓਲ
  • ਚਾਏਬਾਨ
  • ਤੱਤਿਓਕਸਾਲ

[2]

ਕਿਸਮਾਂ[ਸੋਧੋ]

ਤੱਤਿਓਕ ਨੂੰ ਚਾਰ ਕਿਸਮਾਂ ਵਿੱਚ ਵੰਡਿਆ ਜਾਂਦਾ ਹੁੰਦੀ ਹੈ:[3]

  • ਕੁੱਟੀਆ ਤੱਤਿਓਕ(치는 떡)
  • ਉਬਲਿਆ ਤੱਤਿਓਕ(삶는 떡)
  • ਭਾਪ ਵਾਲਾ ਤੱਤਿਓਕ(찌는 떡)
  • ਤਲੇ ਹੋਏ ਤੱਤਿਓਕ(지지 는 떡)

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 떡조리기구 (in Korean). Sujeong Food. Archived from the original on 2005-01-14. Retrieved 2015-11-20. {{cite web}}: Unknown parameter |dead-url= ignored (help)CS1 maint: unrecognized language (link)
  2. "Ttuk, Hangwa: Kinds of Rice Cakes". Korea Agro-Fisheries Trade Corporation. Archived from the original on 2010-07-04. Retrieved 2008-05-23. {{cite web}}: Unknown parameter |dead-url= ignored (help)
  3. "주악 (juak)". Click Korea Oline Dictionary. Archived from the original on 2012-09-05. Retrieved 2008-05-18. {{cite web}}: Unknown parameter |dead-url= ignored (help)