ਸਮੱਗਰੀ 'ਤੇ ਜਾਓ

ਦਮਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਮਾਮ
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀDST ਨਿਰੀਖਤ ਨਹੀਂ

ਦਮਾਮ (Arabic: الدمام ad-Dammām) ਸਾਊਦੀ ਅਰਬ ਦੇ ਪੂਰਬੀ ਸੂਬੇ ਦੀ ਰਾਜਧਾਨੀ ਹੈ ਜੋ ਦੁਨੀਆ ਦਾ ਸਭ ਤੋਂ ਵੱਧ ਤੇਲ-ਭਰਪੂਰ ਇਲਾਕਾ ਹੈ। ਇਹ ਇਸ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੇਸ਼ ਦਾ ਰਿਆਧ, ਜੱਦਾ, ਮੱਕਾ ਅਤੇ ਮਦੀਨਾ ਮਗਰੋਂ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ

ਹਵਾਲੇ

[ਸੋਧੋ]