ਦਲੀਪ ਸਿੰਘ ਸੌਂਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦਲੀਪ ਸਿੰਘ ਸੋਂਧ ਤੋਂ ਰੀਡਿਰੈਕਟ)
ਦਲੀਪ ਸਿੰਘ ਸੌਂਧ
Painting on canvas of Saund
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਕੈਲੀਫੋਰਨੀਆ ਦੇ 29ਵਾਂ ਕੌਂਗਰੈੱਸਨਲ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ 1957 – 3 ਜਨਵਰੀ 1963
ਤੋਂ ਪਹਿਲਾਂJohn J. Phillips
ਤੋਂ ਬਾਅਦGeorge Brown, Jr.
ਨਿੱਜੀ ਜਾਣਕਾਰੀ
ਜਨਮ(1899-09-20)ਸਤੰਬਰ 20, 1899
ਛੱਜਲਵੱਡੀ, ਪੰਜਾਬ, ਭਾਰਤ
ਮੌਤਅਪ੍ਰੈਲ 22, 1973(1973-04-22) (ਉਮਰ 73)
ਹਾਲੀਵੁਡ, ਕੈਲੀਫੋਰਨੀਆ
ਕੌਮੀਅਤਅਮਰੀਕੀ
ਸਿਆਸੀ ਪਾਰਟੀਡੈਮੋਕਰੈਟ
ਜੀਵਨ ਸਾਥੀਮਰੀਅਨ ਸੌਂਧ
ਬੱਚੇਦਲੀਪ ਸਿੰਘ ਸੌਂਧ ਜੂਨੀ., ਜੂਲੀ ਸੌਂਧ, ਐਲੀ ਸੌਂਧ
ਅਲਮਾ ਮਾਤਰਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ

ਦਲੀਪ ਸਿੰਘ ਸੋਂਧ ਭਾਰਤੀ ਮੂਲ ਦੇ ਅਮਰੀਕਾ ਦੇ ਪਹਿਲੇ ਸੰਸਦ ਮੈਂਬਰ।[1] ਉਹ ਅਮਰੀਕੀ ਹਾਊਸ ਆਫ਼ ਰੀਪ੍ਰੀਜ਼ੇਨਟੇਟੀਵ ਦਾ ਮੈਂਬਰ ਸੀ। ਉਹ 3 ਜਨਵਰੀ 1957 ਤੋਂ 3 ਜਨਵਰੀ 1963 ਤੱਕ ਇਸ ਅਹੁਦੇ ਤੇ ਰਿਹਾ। ਉਹ ਅਮਰੀਕਾ ਦੀ ਕਾਂਗਰਸ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਅਨ ਸੀ।

ਜੀਵਨ[ਸੋਧੋ]

ਉਸਦਾ ਜਨਮ ਛੱਜਲਵੱਡੀ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਸਨੇ ਆਪਣੀ ਬੈਚਲਰ ਡਿਗਰੀ ਹਿਸਾਬ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ 1919 ਵਿੱਚ ਕੀਤੀ।

ਹਵਾਲੇ[ਸੋਧੋ]

  1. "Dalip Singh Saund". Retrieved 26 ਜਨਵਰੀ 2016.