ਦਿਊ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਊ ਦੀ ਲੜਾਈ
ਹਿੰਦ ਮਹਾਸਾਗਰ ਵਿੱਚ ਪੁਰਤਗਾਲ ਦੀਆਂ ਲੜਾਈਆਂ
ਪੁਰਤਗਾਲ-ਮਮਲੂਕ ਦੀ ਲੜਾਈ
ਔਟੋਮਨ-ਪੁਰਤਗਾਲ ਵਿਖੇੜਾ ਦਾ ਹਿੱਸਾ
ਮਿਤੀ3 ਫ਼ਰਵਰੀ 1509
ਥਾਂ/ਟਿਕਾਣਾ
ਨਤੀਜਾ ਪੁਰਤਗਾਲ ਦੀ ਜਿੱਤ
Belligerents
ਪੁਰਤਗਾਲ ਸਾਮਰਾਜ

ਗੁਜਰਾਤ ਰਿਆਸਤ


ਮਮਲੂਕ ਰਿਆਸਤ
ਕਾਲੀਕਟ ਦੇ ਜ਼ਾਮਰਿਨ
ਔਟੋਮਨ ਬਾਸਾਹ ਦੀ ਸੈਨਾ
ਸਹਿਯੋਗੀ:
ਔਟੋਮਨ ਬਾਦਸਾਹੀ
Commanders and leaders
ਫ੍ਰਾਂਸ਼ਿਸਕੋ ਡੇ ਅਲਮੀਡਾ ਅਮੀਰ ਹੁਸੈਨ ਅਲ-ਕੁਰਦੀ
ਮਲਿਕ ਆਈਜ਼
ਕੁਨਜਲੀ ਮਰਕਰ
Strength
18 ਜਹਾਜ;
1,300 ਪੁਰਤਗਾਲੀ
400 ਹਿੰਦੂ-ਨਾਇਰ
12 ਜਹਾਜ ਅਤੇ 80 ਲੜਾਈ ਦੀ ਕਿਸਤੀਆਂ[1]
Casualties and losses
ਪਤਾ ਨਹੀਂ ਪਤਾ ਨਹੀਂ

ਦਿਊ ਦੀ ਲੜਾਈ ਸੰਨ 1509 ਵਿੱਚ ਹੋਈ। ਇਹ ਲੜਾਈ ਗੋਆ ਦੇ ਨੇੜੇ ਭਾਰਤੀ ਦੀ ਗੁਜਰਾਤ ਰਿਆਸਤ ਦੇ ਸੁਲਤਾਨ ਦੀ ਫ਼ੌਜ, ਪੁਰਤਗਾਲੀ ਸਾਮਰਾਜ ਦੀ ਫ਼ੌਜ ਅਤੇ ਟਰਕੀ (ਔਟੋਮਨ ਬਾਦਸ਼ਾਹ ਮਮਲੂਕ ਬੁਰਜੀ) ਦੀਆਂ ਫ਼ੌਜਾਂ ਵਿੱਚ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਪੁਰਤਗਾਲੀ ਕਾਮਯਾਬ ਹੋਏ ਤੇ ਔਟੋਮਨ ਬਾਦਸ਼ਾਹ ਮਮਲੂਕ ਦੀਆਂ ਫ਼ੌਜਾਂ ਹਾਰ ਕੇ ਵਾਪਸ ਮੁੜ ਗਈਆਂ। ਇਸ ਨਾਲ ਗੋਆ, ਦਮਨ ਤੇ ਦਿਊ ਇਲਾਕੇ ਵਿੱਚ ਪੁਰਤਗਾਲ ਦੀ ਪੱਕੀ ਹਕੂਮਤ ਕਾਇਮ ਹੋ ਗਈ। ਜੇ ਮਮਲੂਕ ਜਿੱਤ ਜਾਂਦਾ ਤਾਂ ਉਸ ਨੇ ਮੁਗ਼ਲਾਂ ਤੋਂ ਵੀ ਉਹਨਾਂ ਦੀ ਹਕੂਮਤ ਖੋਹ ਲੈਣੀ ਸੀ। ਉਦੋਂ ਔਟੋਮਨ ਸਾਮਰਾਜ ਦੀਆਂ ਹੱਦਾਂ ਅਫ਼ਗ਼ਾਨਿਸਤਾਨ ਤੋਂ ਸਪੇਨ ਤਕ ਸਨ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਸਾਮਰਾਜ ਸੀ।

ਹਵਾਲੇ[ਸੋਧੋ]

  1. Malabar manual by William Logan p.316, Books.Google.com