ਦੁੱਧ ਚੁੰਘਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਕ ਬੱਚਾ ਦੁੱਧ ਚੁੰਘਦਾ ਹੋਇਆ

ਦੁੱਧ ਚੁੰਘਾਉਣਾ ਨਿਆਣਿਆਂ ਨੂੰ ਕਿਸੇ ਔਰਤ, ਆਮ ਤੌਰ ’ਤੇ ਮਾਂ, ਦੀ ਛਾਤੀ ਦਾ ਦੁੱਧ ਪਿਲਾਉਣ ਨੂੰ ਆਖਦੇ ਹਨ।

ਯੂਨੀਸੈਫ਼ ਅਤੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਪਹਿਲੇ ਛੇ ਮਹੀਨੇ ਬੱਚੇ ਦੀ ਖ਼ੁਰਾਕ ਸਿਰਫ਼ ਮਾਂ ਦਾ ਦੁੱਧ ਹੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਵੀ ਅੰਸ਼ਕ ਰੂਪ ਵਿੱਚ ਮਾਂ ਦਾ ਦੁੱਧ ਚੁੰਘਾਉਣਾ ਚਾਹੀਦਾ ਹੈ।[1][2][3]

ਦੁੱਧ ਚੁੰਘਾਉਣਾ ਮਾਂ ਅਤੇ ਬੱਚੇ ਦੋਨਾਂ ਲਈ ਲਾਹੇਵੰਦ ਹੁੰਦਾ ਹੈ। ਇਸ ਨਾਲ ਬੱਚੇ ਦੀ ਖ਼ੁਰਾਕ ਵੱਧਦੀ ਹੈ ਕਿਉਂਕਿ ਉਸ ਦੁਆਰਾ ਇਸਨੂੰ ਹਜ਼ਮ ਕਰਨਾ ਸੁਖਾਲਾ ਹੈ।[4] ਬੱਚੇ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।[5][6] ਮਾਵਾਂ ਦੇ ਵਿੱਚ ਛਾਤੀ ਦਾ ਕੈਂਸਰ ਅਤੇ ਜਨਮ ਦੇਣ ਤੋਂ ਬਾਅਦ ਦੀ ਉਦਾਸੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।

ਹਵਾਲੇ[ਸੋਧੋ]

  1. "Infant and young child feeding Fact sheet N°342". WHO. February 2014. Retrieved February 8, 2015.
  2. "Breastfeeding FAQs". Archived from the original on ਅਕਤੂਬਰ 29, 2013. Retrieved October 26, 2013. {{cite web}}: Unknown parameter |dead-url= ignored (help)
  3. Samour, P. Q., & King, K. (Eds.). (2012). Pediatric Nutrition (4th ed.). London, United Kingdom: Jones & Baretless Learning.
  4. "Timing of breastfeeding". MedlinePlus. Retrieved 7 February 2015.
  5. Patelarou, Evridiki; Girvalaki, Charis; Brokalaki, Hero; Patelarou, Athena; Androulaki, Zacharenia; Vardavas, Constantine (September 2012). "Current evidence on the associations of breastfeeding, infant formula, and cow's milk introduction with type 1 diabetes mellitus: a systematic review". Nutrition Reviews. 70 (9): 509–519. doi:10.1111/j.1753-4887.2012.00513.x. PMID 22946851.
  6. Szajewska, H; Chmielewska, A; Pieścik-Lech, M; Ivarsson, A; Kolacek, S; Koletzko, S; Mearin, ML; Shamir, R; Auricchio, R; Troncone, R; PREVENTCD Study, Group (October 2012). "Systematic review: early infant feeding and the prevention of coeliac disease". Alimentary pharmacology & therapeutics. 36 (7): 607–18. doi:10.1111/apt.12023. PMID 22905651.