ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦਾ ਭਾਰਤ ਦੌਰਾ 2019–20

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦਾ ਭਾਰਤ ਦੌਰਾ 2019–20
ਭਾਰਤ
ਦੱਖਣੀ ਅਫ਼ਰੀਕਾ
ਤਰੀਕਾਂ 15 ਸਤੰਬਰ 2019 – 18 ਮਾਰਚ 2020
ਕਪਤਾਨ ਵਿਰਾਟ ਕੋਹਲੀ ਫ਼ਾਫ਼ ਡੂ ਪਲੈਸੀ (ਟੈਸਟ)
ਕੁਇੰਟਨ ਡੀ ਕੌਕ (ਟੀ20ਆਈ)
ਟੈਸਟ ਲੜੀ
ਓਡੀਆਈ ਲੜੀ
ਟੀ20ਆਈ ਲੜੀ

ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਸਤੰਬਰ ਅਤੇ ਅਕਤੂਬਰ 2019 ਵਿੱਚ ਤਿੰਨ ਟੈਸਟ ਅਤੇ ਤਿੰਨ ਟੀ20ਆਈ ਮੈਚ ਖੇਡਣ ਲਈ ਭਾਰਤ ਦਾ ਦੌਰਾ ਕਰ ਰਹੀ ਹੈ। ਇਹ ਟੈਸਟ ਲੜੀ ਪਹਿਲੀ 2019-21 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਹੋਵੇਗੀ।[1][2] ਇਸ ਦੌਰੇ ਤੋਂ ਮਗਰੋਂ ਦੱਖਣੀ ਅਫ਼ਰੀਕਾ ਮਾਰਚ ਵਿੱਚ ਦੋਬਾਰਾ ਭਾਰਤ ਦਾ ਦੌਰਾ ਕਰੇਗੀ ਜਿਸ ਵਿੱਚ ਉਹ ਤਿੰਨ ਇੱਕ ਦਿਨਾ ਅੰਤਰਰਾਸ਼ਰੀ ਮੈਚ ਖੇਡੇਗੀ।[3]

ਅਗਸਤ 2019 ਵਿੱਚ ਕ੍ਰਿਕਟ ਦੱਖਣੀ ਅਫ਼ਰੀਕਾ ਨੇ ਇਹ ਐਲਾਨ ਕੀਤਾ ਸੀ ਕਿ ਇਸ ਦੌਰੇ ਤੇ ਟੈਸਟ ਮੈਚਾਂ ਵਿੱਚ ਫ਼ਾਫ਼ ਡੂ ਪਲੈਸੀ ਕਪਤਾਨ ਹੋਵੇਗਾ,[4] ਅਤੇ ਟੀ20ਆਈ ਮੈਚਾਂ ਵਿੱਚ ਕੁਇੰਟਨ ਡੀ ਕੌਕ ਟੀਮ ਦੀ ਕਪਤਾਨੀ ਕਰੇਗਾ।[5]

ਇਸੇ ਮਹੀਨੇ ਝਾਰਖੰਡ ਕ੍ਰਿਕਟ ਐਸੋਸੀਏਸ਼ਨ ਦੀ ਬੇਨਤੀ ਕੀਤੀ ਸੀ ਕਿ ਰਾਂਚੀ ਵਿੱਚ ਅਕਤੂਬਰ ਦੇ ਦੂਜੇ ਮਹੀਨੇ ਦੁਰਗਾ ਪੂਜਾ ਦਾ ਤਿਓਹਾਰ ਮਨਾਇਆ ਜਾਣਾ ਹੈ, ਜਿਸ ਕਰਕੇ ਉਨ੍ਹਾਂ ਨੇ ਦੂਜੇ ਅਤੇ ਤੀਜੇ ਟੈਸਟ ਦੀਆਂ ਥਾਵਾਂ ਆਪਸ ਵਿੱਚ ਬਦਲਣ ਲਈ ਕਿਹਾ ਸੀ, ਅਤੇ ਉਨ੍ਹਾਂ ਦੀ ਇਹ ਬੇਨਤੀ ਪ੍ਰਬੰਧਕਾਂ ਨੇ ਮੰਨ ਕੇ ਦੂਜੇ ਅਤੇ ਤੀਜੇ ਟੈਸਟ ਮੈਚ ਦੇ ਸ਼ਹਿਰਾਂ ਨੂੰ ਆਪਸ ਵਿੱਚ ਬਦਲ ਦਿੱਤਾ ਸੀ।[6] ਪੂਨੇ, ਜਿੱਥੇ ਪਹਿਲਾਂ ਤੀਜਾ ਟੈਸਟ ਖੇਡਿਆ ਜਾਣਾ ਸੀ, ਹੁਣ ਉੱਥੇ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ ਅਤੇ ਉਸਦੀ ਥਾਂ ਤੇ ਰਾਂਚੀ ਵਿੱਚ ਤੀਜਾ ਟੈਸਟ ਖੇਡਿਆ ਜਾਵੇਗਾ।[7]

ਟੀਮਾਂ[ਸੋਧੋ]

ਟੈਸਟ ਓਡੀਆਈ ਟੀ20ਆਈ
 ਭਾਰਤ  ਦੱਖਣੀ ਅਫ਼ਰੀਕਾ[8]  ਭਾਰਤ  ਦੱਖਣੀ ਅਫ਼ਰੀਕਾ  ਭਾਰਤ[9]  ਦੱਖਣੀ ਅਫ਼ਰੀਕਾ[10]

ਇਸ ਦੌਰੇ ਤੋਂ ਪਹਿਲਾਂ ਰੂਡੀ ਸੈਕੰਡ ਨੂੰ ਸੱਟ ਲੱਗਣ ਦੇ ਕਾਰਨ ਟੈਸਟ ਮੈਚਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ,[11] ਅਤੇ ਉਸਦੀ ਥਾਂ ਤੇ ਹੈਨਰਿਸ਼ ਕਲਾਸੇਂ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ।[12] ਜੇ.ਜੇ. ਸਮਟਸ ਨੂੰ ਵੀ ਫਿਟਨੈਸ ਕਾਰਨਾਂ ਕਰਕੇ ਟੀ20ਆਈ ਦਲ ਵਿੱਚ ਬਾਹਰ ਕਰ ਦਿੱਤਾ ਗਿਆ ਸੀ, ਅਤੇ ਉਸਦੀ ਜਗ੍ਹਾ ਤੇ ਜੌਰਜ ਲਿੰਡੇ ਨੂੰ ਟੀਮ ਵਿੱਚ ਲਿਆਂਦਾ ਗਿਆ।[13]

ਟੀ20ਆਈ ਲੜੀ[ਸੋਧੋ]

ਪਹਿਲਾ ਟੀ20ਆਈ[ਸੋਧੋ]

15 ਸਤੰਬਰ 2019
19:00 (ਦਿ/ਰ)
ਸਕੋਰਕਾਰਡ
v
  • ਟਾੱਸ ਨਹੀਂ ਹੋਈ।
  • ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋ ਸਕੀ।

ਦੂਜਾ ਟੀ20ਆਈ[ਸੋਧੋ]

18 ਸਤੰਬਰ 2019
19:00 (ਦਿ/ਰ)
ਸਕੋਰਕਾਰਡ
v
 ਭਾਰਤ
151/3 (19 ਓਵਰ)
ਭਾਰਤ 7 ਵਿਕਟਾਂ ਨਾਲ ਜਿੱਤਿਆ
ਪੰਜਾਬ ਕ੍ਰਿਕਟ ਐਸੋਸੀਏਸਨ ਆਈ.ਐਸ. ਬਿੰਦਰਾ ਸਟੇਡੀਅਮ, ਮੋਹਾਲੀ
ਅੰਪਾਇਰ: ਅਨਿਲ ਚੌਧਰੀ (ਭਾਰਤ) ਅਤੇ ਚੇੱਟੀਹੋਡੀ ਸ਼ਮਸੁੱਦੀਨ (ਭਾਰਤ)
ਮੈਨ ਆਫ਼ ਦ ਮੈਚ: ਵਿਰਾਟ ਕੋਹਲੀ (ਭਾਰਤ)

ਤੀਜਾ ਟੀ20ਆਈ[ਸੋਧੋ]

22 ਸਤੰਬਰ 2019
19:00 (ਦਿ/ਰ)
ਸਕੋਰਕਾਰਡ
ਭਾਰਤ 
134/9 (20 ਓਵਰ)
v
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
ਐਮ. ਚਿੱਨਾਸਵਾਮੀ ਸਟੇਡੀਅਮ, ਬੰਗਲੌਰ
ਅੰਪਾਇਰ: ਨਿਤਿਨ ਮੈਨਨ (ਭਾਰਤ) ਅਤੇ ਸੀ.ਕੇ. ਨੰਦਨ (ਭਾਰਤ)
ਮੈਨ ਆਫ਼ ਦ ਮੈਚ: ਬਿਊਰਨ ਹੈਂਡਰਿਕਸ (ਦੱਖਣੀ ਅਫਰੀਕਾ)
  • ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਰੋਹਿਤ ਸ਼ਰਮਾ ਭਾਰਤ ਲਈ ਸਭ ਤੋਂ ਵੱਧ ਟੀ20ਆਈ ਮੈਚ (98 ਮੈਚ) ਖੇਡਣ ਵਾਲਾ ਖਿਡਾਰੀ ਬਣਿਆ।[15]

ਟੈਸਟ ਲੜੀ[ਸੋਧੋ]

ਪਹਿਲਾ ਟੈਸਟ[ਸੋਧੋ]

2–6 ਅਕਤੂਬਰ 2019
ਸਕੋਰਕਾਰਡ
v
502/7ਘੋ. (136 ਓਵਰ)
ਮਯੰਕ ਅਗਰਵਾਲ 215 (371)
ਕੇਸ਼ਵ ਮਹਾਰਾਜ 3/189 (55 ਓਵਰ)
431 (131.2 ਓਵਰ)
ਡੀਨ ਐਲਗਰ 160 (287)
ਰਵੀਚੰਦਰਨ ਅਸ਼ਵਿਨ 7/145 (46.2 ਓਵਰ)
323/4ਘੋ. (67 ਓਵਰ)
ਰੋਹਿਤ ਸ਼ਰਮਾ 127 (149)
ਕੇਸ਼ਵ ਮਹਾਰਾਜ 2/129 (22 ਓਵਰ)
191 (63.5 ਓਵਰ)
ਡੇਨ ਪੀਟ 56 (107)
ਮੁਹੰਮਦ ਸ਼ਮੀ 5/35 (10.5 ਓਵਰ)
ਭਾਰਤ 203 ਦੌੜਾਂ ਨਾਲ ਜਿੱਤਿਆ
ਡਾ. ਵਾਈ.ਐਸ. ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਰਿਚਰਡ ਇਲਿੰਗਵਰਥ (ਇੰਗਲੈਂਡ)
ਪਲੇਅਰ ਆਫ਼ ਦ ਮੈਚ: ਰੋਹਿਤ ਸ਼ਰਮਾ (ਭਾਰਤ)
  • ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
  • ਪਹਿਲੇ ਦਿਨ ਮੀਂਹ ਕਾਰਨ ਚਾਹ ਦੇ ਪਿੱਛੋਂ ਕੋਈ ਖੇਡ ਨਾ ਸਕੀ।
  • ਸੇਨੂਰਮ ਮੁਥੂਸਵਾਮੀ (ਦੱਖਣੀ ਅਫ਼ਰੀਕਾ) ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ।
  • ਮਯੰਕਾ ਅਗਰਵਾਲ (ਭਾਰਤ) ਨੇ ਆਪਣੇ ਟੈਸਟ ਜੀਵਨ ਦਾ ਪਹਿਲਾ ਸੈਂਕੜਾ ਬਣਾਇਆ ਅਤੇ ਮਗਰੋਂ ਇਸਨੂੰ ਦੋਹਰੇ ਸੈਂਕੜੇ ਵਿੱਚ ਤਬਦੀਲ ਕੀਤਾ।[16][17]
  • ਰਵਿੰਦਰ ਜਡੇਜਾ (ਭਾਰਤ) ਨੇ ਟੈਸਟ ਮੈਚਾਂ ਵਿੱਚ ਆਪਣੀਆਂ 200 ਵਿਕਟਾਂ ਪੂਰੀਆਂ ਕੀਤੀਆਂ।[18]
  • ਰਵੀਚੰਦਰਨ ਅਸ਼ਵਿਨ (ਭਾਰਤ) ਟੈਸਟ ਮੈਚਾਂ ਵਿੱਚ 350 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਗੇਂਦਬਾਜ਼ ਬਣਿਆ, ਉਸਨੇ ਅਤੇ ਮੁਥੱਈਆ ਮੁਰਲੀਧਰਨ ਦੋਵਾਂ ਨੇ 66 ਮੈਚਾਂ ਵਿੱਚ ਆਪਣੀਆਂ 350 ਵਿਕਟਾਂ ਪੂਰੀਆਂ ਕੀਤੀਆਂ।[19]
  • ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਭਾਰਤ 40, ਦੱਖਣੀ ਅਫ਼ਰੀਕਾ 0

ਦੂਜਾ ਟੈਸਟ[ਸੋਧੋ]

ਤੀਜਾ ਟੈਸਟ[ਸੋਧੋ]

ਓਡੀਆਈ ਲੜੀ[ਸੋਧੋ]

ਪਹਿਲਾ ਓਡੀਆਈ[ਸੋਧੋ]

ਦੂਜਾ ਓਡੀਆਈ[ਸੋਧੋ]

ਤੀਜਾ ਓਡੀਆਈ[ਸੋਧੋ]

ਹਵਾਲੇ[ਸੋਧੋ]

  1. "Schedule for inaugural World Test Championship announced". International Cricket Council. Retrieved 11 January 2019.
  2. "Men's Future Tours Programme" (PDF). International Cricket Council. Retrieved 11 January 2019.
  3. "Tests against South Africa and Bangladesh in India's 2019-20 home season". ESPN Cricinfo. Retrieved 3 June 2019.
  4. "Du Plessis to remain in charge of South Africa Test side". ESPN Cricinfo. Retrieved 6 August 2019.
  5. "South Africa announce squads for India tour; De Kock to lead side in T20Is". International Cricket Council. Retrieved 13 August 2019.
  6. "Venues swapped for second and third India-South Africa Tests". International Cricket Council. Retrieved 8 August 2019.
  7. Gaurav Gupta. "Test venues for South Africa series swapped". Cricbuzz. Retrieved 7 August 2019.
  8. "Nortje, Second and Muthusamy part of South Africa squads to India". ESPN Cricinfo. Retrieved 13 August 2019.
  9. "Hardik Pandya replaces Bhuvneshwar Kumar for T20Is against South Africa". ESPN Cricinfo. Retrieved 29 August 2019.
  10. "CSA name Nortje, Muthusamy and Second as new Test caps". Cricket South Africa. Archived from the original on 13 ਅਗਸਤ 2019. Retrieved 13 August 2019. {{cite web}}: Unknown parameter |dead-url= ignored (|url-status= suggested) (help)
  11. "Heinrich Klaasen replaces Rudi Second for South Africa's Tests against India". ESPN Cricinfo. Retrieved 17 August 2019.
  12. "Klaasen replaces Second in Proteas Test squad". Cricket South Africa. Archived from the original on 17 ਅਗਸਤ 2019. Retrieved 17 August 2019. {{cite web}}: Unknown parameter |dead-url= ignored (|url-status= suggested) (help)
  13. "Uncapped George Linde replaces JJ Smuts for India T20Is". International Cricket Council. Retrieved 5 September 2019.
  14. "'A new stepping stone in my career' – Quinton de Kock on captaincy". International Cricket Council. Retrieved 18 September 2019.
  15. "India vs South Africa: Rohit Sharma joins MS Dhoni in illustrious T20I list". Hindustan Times. Retrieved 22 September 2019.
  16. "India vs South Africa: Mayank Agarwal hits maiden Test hundred". India Today. Retrieved 3 October 2019.
  17. "India vs South Africa: Mayank Agarwal hits Test double hundred in only his 8th innings". India Today. Retrieved 3 October 2019.
  18. "Ravindra Jadeja fastest left-armed bowler to take 200 Test wickets". India Today. Retrieved 4 October 2019.
  19. "India vs South Africa: R Aswhin equals Muttiah Muralitharan's record for fastest to 350 Test wickets". India Today. Retrieved 6 October 2019.