ਸਮੱਗਰੀ 'ਤੇ ਜਾਓ

ਨਕੁਰੂ ਝੀਲ

ਗੁਣਕ: 0°22′S 36°05′E / 0.367°S 36.083°E / -0.367; 36.083
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਕੁਰੂ ਝੀਲ- ਬਬੂਨ ਪਹਾੜੀ ਤੋਂ ਦ੍ਰਿਸ਼
ਨਕੁਰੂ ਝੀਲ (Lake Nakuru)
View of lake from Babboon cliff
ਸਥਿਤੀਕੇਂਦਰੀ ਕੀਨੀਆ
ਗੁਣਕ0°22′S 36°05′E / 0.367°S 36.083°E / -0.367; 36.083
Typeਖਾਰੀ ਝੀਲ
Basin countriesਕੀਨੀਆ
Surface area5 to 45 km2
National Park entrance
Flamingos feeding at Lake Nakuru

ਨਕੁਰੂ ਝੀਲ ਇੱਕ ਖਾਰੀ ਝੀਲ ਹੈ ਜੋ 1754 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇਹ ਕੀਨੀਆ ਦਰਾੜ ਵਾਦੀ (rift valley) ਦੇ ਨਕੁਰੂ ਦੇ ਦੱਖਣ ਵਿੱਚ ਪੈਂਦੀ ਹੈ ਅਤੇ ਨਕੁਰੂ ਝੀਲ ਰਾਸ਼ਟਰੀ ਪਾਰਕ (Lake Nakuru National Park) ਅਧੀਨ ਸੁਰਖਿਅਤ ਹੈ। ਇਹ ਝੀਲ ਜੇਮਸ ਬੱਗ (James's flamingo) ਪੰਛੀਆਂ ਦੀ ਵੱਡੀ ਤਦਾਦ ਵਿੱਚ ਆਮਦ ਲਈ ਮਸ਼ਹੂਰ ਹੈ।

ਹਵਾਲੇ

[ਸੋਧੋ]