ਨਾਓਮੀ ਵੋਲਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਓਮੀ ਵੋਲਫ਼
ਨਾਓਮੀ ਵੋਲਫ਼ ਬਰੁਕਲਿਨ ਪੁਸਤਕ ਮੇਲੇ ਵਿਖੇ ਸਤੰਬਰ 2008 ਨੂੰ
ਨਾਓਮੀ ਵੋਲਫ਼ ਬਰੁਕਲਿਨ ਪੁਸਤਕ ਮੇਲੇ ਵਿਖੇ ਸਤੰਬਰ 2008 ਨੂੰ
ਜਨਮ (1962-11-12) ਨਵੰਬਰ 12, 1962 (ਉਮਰ 61)
ਸਾਨ ਫ਼ਰਾਂਸਿਸਕੋ, ਕੈਲੀਫ਼ੋਰਨੀਆ, ਅਮਰੀਕਾ
ਕਿੱਤਾਲੇਖਕ, ਕਾਰਕੁੰਨ
ਅਲਮਾ ਮਾਤਰਯੇਲ ਯੂਨੀਵਰਸਿਟੀ
New College, Oxford
ਪ੍ਰਮੁੱਖ ਕੰਮਦ ਬਿਊਟੀ ਮਿੱਥ
ਅਮਰੀਕਾ ਦਾ ਅੰਤ
ਜੀਵਨ ਸਾਥੀਡੇਵਿਡ ਸ਼ਿਪਲੀ (1993–2005), ਤੱਲਾਕਸ਼ੁਦਾ
ਬੱਚੇ2

ਨਾਓਮੀ ਆਰ. ਵੋਲਫ਼ (ਜਨਮ 12 ਨਵੰਬਰ, 1962)[1][2][3] ਇੱਕ ਅਮਰੀਕੀ ਲੇਖਕ, ਪੱਤਰਕਾਰ ਅਤੇ ਅਲ ਗੋਰ ਅਤੇ ਬਿੱਲ ਕਲਿੰਟਨ ਦੀ ਸਾਬਕਾ ਸਿਆਸੀ ਸਲਾਹਕਾਰ ਹੈ।

ਵੋਲਫ਼ ਪਹਿਲੀ ਵਾਰ 1991 ਵਿੱਚ ਦ ਬਿਊਟੀ ਮਿੱਥ  ਦੀ ਲੇਖਕ ਦੇ ਤੌਰ 'ਤੇ ਚਰਚਾ ਵਿੱਚ ਆਈ ਸੀ।[4] ਇਸ ਕਿਤਾਬ ਦੇ ਨਾਲ, ਉਹ ਨਾਰੀਵਾਦੀ ਅੰਦੋਲਨ  ਦੀ ਨਵੀਂ ਤਰੰਗ  ਕਹਿਲਾ ਲਹਿਰ ਦੀ ਮੋਹਰੀ ਤਰਜਮਾਨ ਬਣ ਗਈ ਸੀ। ਗਲੋਰੀਆ ਸਟੇਨਏਮ  ਅਤੇ ਬੈਟੀ ਫਰੀਦਾਂ ਵਰਗੀਆਂ ਮੋਹਰੀ ਨਾਰੀਵਾਦੀ ਆਗੂਆਂ ਨੇ ਇਸ ਕਿਤਾਬ ਦੀ ਸ਼ਲਾਘਾ ਕੀਤੀ;  ਕਮੀਲ ਪਾਗਲੀਆ ਅਤੇ ਕ੍ਰਿਸਟੀਨਾ ਹੌਫ਼ ਸੋਮਰਜ, ਵਰਗੇ ਹੋਰਨਾਂ ਨੇ ਇਸ ਦੀ ਆਲੋਚਨਾ ਕੀਤੀ। ਉਸ ਉਪਰੰਤ ਇਸਨੇ ਹੋਰ ਕਿਤਾਬਾਂ ਵੀ ਲਿਖੀਆਂ ਜਿਹਨਾਂ ਵਿੱਚ 2007 ਵਿੱਚ ਲਿਖੀ ਸਭ ਤੋਂ ਵਧ ਵਿਕਣ ਵਾਲੀ  ਕਿਤਾਬ ਅਮਰੀਕਾ ਦਾ ਅੰਤ  ਅਤੇ ਉਸ ਦੀ ਤਾਜ਼ਾ ਯੋਨੀ: ਇੱਕ ਨਵੀਂ ਜੀਵਨੀ ਵੀ ਸ਼ਾਮਲ ਹਨ।

ਰਚਨਾਵਾਂ[ਸੋਧੋ]

ਦ ਬਿਊਟੀ ਮਿੱਥ[ਸੋਧੋ]

ਨਾਓਮੀ ਵੋਲਫ਼ ਬਰੁਕਲਿਨ ਲਾਅ ਸਕੂਲ ਵਿਖੇ 29 ਜਨਵਰੀ 2009 ਨੂੰ ਤਕਰੀਰ ਕਰਦੇ ਹੋਏ 

ਹਵਾਲੇ[ਸੋਧੋ]

  1. Chapman, Roger.
  2. Sandler, Lauren.
  3. Goleman, Daniel.
  4. Wolf, Naomi (1991). The Beauty Myth. New York: Bantham Doubleday Dell Publishing. ISBN 978-0-06-051218-7. Retrieved 4 December 2015.