ਨਾਗਾਲੈਂਡ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਗਾਲੈਂਡ ਯੂਨੀਵਰਸਿਟੀ
ਮਾਟੋਅੰਗਰੇਜ਼ੀ ਵਿੱਚ:Labor et Honor
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ1994
Visitorਭਾਰਤ ਦਾ ਰਾਸ਼ਟਰਪਤੀ
ਟਿਕਾਣਾ
ਲੂਮਾਮੀ, ਜ਼ੂਨੀਬਤੋ, ਪਿਨ ਕੋਡ-798 627, ਕੈਂਪਸ: ਕੋਹਿਮਾ, ਮੈਜੀਫ਼ੀਮਾ, ਦੀਮਾਪੁਰ
, ,
ਕੈਂਪਸਸ਼ਹਿਰੀ ਅਤੇ ਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.nagalanduniversity.ac.in

ਨਾਗਾਲੈਂਡ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤੀ ਰਾਜ ਨਾਗਾਲੈਂਡ ਵਿੱਚ ਭਾਰਤ ਸਰਕਾਰ ਦੁਆਰਾ ਸੰਸਦ ਦੇ ਐਕਟ ਅਧੀਨ 1989 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਯੂਨੀਵਰਸਿਟੀ ਤੋਂ ਮਾਨਤਾ-ਪ੍ਰਾਪਤ 61 ਹੋਰ ਕਾਲਜ ਹਨ ਜੋ ਨਾਗਾਲੈਂਡ ਵਿੱਚ ਮੌਜੂਦ ਹਨ ਅਤੇ ਇਨ੍ਹਾਂ ਵਿੱਚ ਲਗਭਗ 24,000 ਵਿਦਿਆਰਥੀ ਸਿੱਖਿਆ ਲੈਣ ਆਉਂਦੇ ਹਨ।[1]

ਕੋਰਸ[ਸੋਧੋ]

ਇਸ ਯੂਨੀਵਰਸਿਟੀ ਵਿੱਚ ਐੱਮ.ਏ, ਐੱਮ.ਐੱਸ.ਸੀ, ਐੱਮ.ਕੌਮ, ਐੱਮ.ਬੀ.ਏ, ਬੀ.ਟੈੱਕ, ਬੀ.ਐੱਸ.ਸੀ (ਐਗਰੀ), ਐੱਲ ਐੱਲ.ਬੀ, ਬੀ.ਐੱਡ, ਬੀ.ਐੱਸ.ਸੀ, ਬੀ.ਏ, ਬੀ.ਕੌਮ, ਬੀ.ਬੀ.ਏ, ਬੀ.ਸੀ.ਏ, ਬੀ.ਐੱਸ.ਸੀ (ਨਰਸਿੰਗ) ਕੋਰਸ ਕਰਵਾਏ ਜਾਂਦੇ ਹਨ।

ਹਵਾਲੇ[ਸੋਧੋ]

  1. Vanlalchhawna (1 January 2006). Higher Education in North-East India: Unit Cost Analysis. Mittal Publications. pp. 80–. ISBN 978-81-8324-056-7. Retrieved 6 December 2017.

ਬਾਹਰੀ ਕੜੀਆਂ[ਸੋਧੋ]