ਨਾਟਕਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਟਕਵਾਲਾ ਭਾਰਤੀ ਪੰਜਾਬ ਦੇ ਮਸ਼ਹੂਰ ਸ਼ਹਿਰ ਪਟਿਆਲਾ ਵਿੱਚ ਇੱਕ ਥੀਏਟਰ ਗਰੁੱਪ ਹੈ।[1] ਇਹ ਰਾਜੇਸ਼ ਸ਼ਰਮਾ ਅਤੇ ਕਵਿਤਾ ਸ਼ਰਮਾ ਦੀ ਅਗਵਾਈ ਹੇਠ ਲੱਗਪੱਗ ਢਾਈ ਦਹਾਕਿਆਂ ਤੋਂ ਰੰਗਮੰਚੀ ਗਤੀਵਿਧਿਆਂ ਵਿੱਚ ਮਸ਼ਰੂਫ ਹੈ।

ਖੇਡੇ ਨਾਟਕ[ਸੋਧੋ]

  • ਮੈਕਬਥ
  • ਰਾਣੀ ਕੋਕਲਾਂ
  • ਬੁੱਤ ਜਾਗ ਪਿਆ
  • ਇਨਕਲਾਬ ਜ਼ਿੰਦਾਬਾਦ
  • ਦੁੱਧ ਤੇ ਬੁੱਧ
  • ਦਾਨਵ ਨਹੀਂ, ਮਾਨਵ ਹੈਂ ਹਮ
  • ਅਪਨਾ ਅਪਨਾ ਭਾਗ੍ਯ
  • ਰਾਈ ਦਾ ਪਹਾੜ
  • ਮਿਰਜ਼ਾ ਸਾਹਿਬਾਂ

ਹਵਾਲੇ[ਸੋਧੋ]