ਨਿਰੂਪਾ ਰਾਏ
ਦਿੱਖ
Nirupa Roy | |
---|---|
ਜਨਮ | Kokila Kishorechandra Bulsara 4 ਜਨਵਰੀ 1931 |
ਮੌਤ | 13 ਅਕਤੂਬਰ 2004 Mumbai, Maharashtra, India | (ਉਮਰ 73)
ਪੇਸ਼ਾ | Actress |
ਜੀਵਨ ਸਾਥੀ | Kamal Roy (m. 1946) |
ਬੱਚੇ | Yogesh, Kiran |
ਨਿਰੁਪਾ ਰਾਏ (ਜਨਮ Kokila Kishorechandra Bulsara; ਗੁਜਰਾਤੀ: નિરુપા રોય; 4 ਜਨਵਰੀ 1931 – 13 ਅਕਤੂਬਰ 2004) ਇੱਕ ਭਾਰਤੀ ਅਭਿਨੇਤਰੀ ਹੈ। ਉਹ ਹਿੰਦੀ ਫਿਲਮਾਂ ਵਿੱਚ ਅਦਾਕਾਰਾ ਹੈ। ਉਸਨੇ ਫਿਲਮਾਂ ਵਿੱਚ ਜਾਇਦਾ ਤੌਰ ਉੱਤੇ ਮਾਂ ਦਾ ਕਿਰਦਾਰ ਕੀਤਾ। ਉਸਨੇ ਸ਼ੁਰੂਆਤ ਵਿੱਚ ਮੁੱਖ ਭੂਮਿਕਾਵਾਂ ਲਈ ਕੰਮ ਕੀਤਾ ਪਰ 1970 ਅਤੇ 1980 ਦੌਰਾਨ ਉਹ ਮਾਂ ਦੀ ਭੂਮਿਕਾ ਵਿੱਚ ਨਜਰ ਆਈ। ਉਸਨੇ ਆਪਣੇ 50 ਸਾਲ ਦੇ ਅਦਾਕਾਰੀ ਕਰੀਅਰ ਵਿੱਚ 275 ਫਿਲਮਾਂ ਵਿੱਚ ਕੰਮ ਕੀਤਾ।
ਨਿੱਜੀ ਜ਼ਿੰਦਗੀ
[ਸੋਧੋ]ਨਿਰੁਪਾ ਰਾਏ ਦਾ ਜਨਮ ਵਲਸਾੜ, ਗੁਜਰਾਤ ਵਿੱਚ ਹੋਇਆ। ਉਸਦਾ ਬਚਪਨ ਦਾ ਨਾਮ ਕੋਕਿਲਾ ਕਿਸ਼ੋਰਚੰਦਰਾਂ ਬੁਲਸਾਰਾਂ ਸੀ। ਉਸ ਦਾ ਵਿਆਹ 15 ਸਾਲ ਦੀ ਉਮਰ ਵਿੱਚ ਕਮਲ ਰਾਏ ਤੇ ਉਹ ਮੁੰਬਈ ਆ ਗਈ। ਉਸਦੇ ਦੋ ਪੁੱਤਰ, ਯੋਗੇਸ਼ ਅਤੇ ਕਿਰਨ ਹਨ। ਫਿਲਮ ਕਰੀਅਰ ਵਿੱਚ ਕਦਮ ਰੱਖਦੀਆਂ ਉਸਨੇ ਆਪਣਾ ਨਾਮ ਬਦਲ ਲਿਆ।
ਇਨਾਮ
[ਸੋਧੋ]- Filmfare Lifetime Achievement Award – Awarded
2004 - ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰFilmfare Best Supporting Actress Award
1956 Munimji – Malti
1962 Chhaya – Manorama/Aayah
1965 Shehnaai – Shobha - ਬੰਗਾਲ ਫਿਲਮ ਪੱਤਰਕਾਰ' ਐਸੋਸੀਏਸ਼ਨ – ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰBengal Film Journalists' Association – Best Supporting Actress Award – Won
1961 Chhaya – Manorama/Aayah