ਨੈਨਸੀ ਫਰੇਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਨਸੀ ਫਰੇਜ਼ਰ
2008 ਵਿੱਚ ਫਰੇਜ਼ਰ
ਜਨਮ (1947-05-20) 20 ਮਈ 1947 (ਉਮਰ 76)
ਬਾਲਟੀਮੋਰ, ਮੈਰੀਲੈਂਡ, ਯੂ.ਐਸ
ਕਾਲ20ਵੀਂ-ਸਦੀ ਦਾ ਦਰਸ਼ਨ
ਖੇਤਰਪੱਛਮੀ ਦਾਰਸ਼ਨਿਕ
ਸਕੂਲਆਲੋਚਨਾਤਮਕ ਸਿਧਾਂਤ,
ਉੱਤਰ-ਸਰੰਚਨਾਵਾਦ,
ਨਾਰੀਵਾਦੀ ਦਰਸ਼ਨ
ਅਦਾਰੇਦ ਨਿਊ ਸਕੂਲ
ਮੁੱਖ ਰੁਚੀਆਂ
ਰਾਜਨੀਤਿਕ ਦਰਸ਼ਨ

ਨੈਨਸੀ ਫਰੇਜ਼ਰ (ਜਨਮ 20 ਮਈ 1947) ਇੱਕ ਅਮਰੀਕੀ ਆਲੋਚਤਨਾਤਮਿਕ ਸਿਧਾਂਤਕਾਰ, ਨਾਰੀਵਾਦੀ, ਅਤੇ ਰਾਜਨੀਤੀ ਅਤੇ ਸਮਾਜ ਵਿਗਿਆਨ ਹੈਨਰੀ ਏ. ਅਤੇ ਲੁਈਜ਼ ਲੋਏਬ ਪ੍ਰੋਫੈਸਰ ਅਤੇ ਦ ਨਿਊ ਸਕੂਲ, ਨਿਊਯਾਰਕ ਵਿੱਚ ਵਿੱਚ ਦਰਸ਼ਨ ਦੀ ਪ੍ਰੋਫੈਸਰ ਹੈ। ਉਸ ਨੂੰ ਪਛਾਣ ਰਾਜਨੀਤੀ ਦੀ ਆਲੋਚਨਾ ਅਤੇ ਨਿਆਂ ਦੇ ਸੰਕਲਪ 'ਤੇ ਉਸ ਦੇ ਦਾਰਸ਼ਨਿਕ ਕਾਰਜ ਲਈ ਜਾਣਿਆ ਜਾਂਦਾ ਹੈ, ਫਰੇਜ਼ਰ ਸਮਕਾਲੀ ਉਦਾਰਵਾਦੀ ਨਾਰੀਵਾਦ ਦੀ ਕਠੋਰ ਆਲੋਚਕ ਅਤੇ ਸਮਾਜਿਕ ਨਿਆਂ ਦੇ ਮੁੱਦਿਆਂ ਨੂੰ ਤਿਆਗਣ ਦੀ ਵੀ ਪ੍ਰਤੀਕ ਹੈ।[2][3] ਫਰੇਜ਼ਰ ਤਿੰਨ ਦੇਸ਼ਾਂ ਵਿੱਚ ਚਾਰ ਯੂਨੀਵਰਸਿਟੀਆਂ ਤੋਂ ਆਨਰੇਰੀ ਡਾਕਟਰੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਅਮਰੀਕੀ ਫਿਲਾਸਫੀਕਲ ਐਸੋਸੀਏਸ਼ਨ ਤੋਂ ਸਮਾਜਕ ਫ਼ਿਲਾਸਫੀ ਵਿੱਚ 2010 'ਚ ਅਲਫਰੇਡ ਸ਼ਟਸ ਪੁਰਸਕਾਰ ਜਿੱਤਿਆ ਹੈ।[4] ਉਹ ਅਮਰੀਕੀ ਫਿਲਾਸਫੀਕਲ ਐਸੋਸੀਏਸ਼ਨ ਪੂਰਬੀ ਡਿਵੀਜ਼ਨ ਦੀ ਪ੍ਰਧਾਨ ਹੈ।

ਕੈਰੀਅਰ[ਸੋਧੋ]

ਫਰੇਜ਼ਰ ਨੇ 1969 ਵਿੱਚ ਬਰੇਨ ਮਾਵਰ ਤੋਂ ਦਰਸ਼ਨ ਵਿੱਚ ਆਪਣੀ ਬੈਚੁਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1980 ਵਿੱਚ ਕਿਉਨੀ ਗ੍ਰੈਜੁਏਟ ਸੈਂਟਰ ਤੋਂ ਫ਼ਲਸਫ਼ੇ ਵਿੱਚ ਪੀਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਨਿਊ ਸਕੂਲ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਉੱਤਰ ਪੱਛਮੀ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਵਿੱਚ ਕਈ ਸਾਲ ਸਿਖਲਾਈ ਦਿੱਤੀ ਅਤੇ ਬਾਅਦ ਵਿੱਚ ਜਰਮਨੀ, ਫ਼ਰਾਂਸ ਸਪੇਨ ਅਤੇ ਨੀਦਰਲੈਂਡ ਵਿੱਚ ਕਈ ਯੂਨੀਵਰਸਿਟੀਆਂ ਵਿਖੇ ਬਤੌਰ ਪ੍ਰੋਫੈਸਰ ਦੌਰਾ ਕੀਤਾ। ਉਸ ਦੀਆਂ ਕਈ ਪ੍ਰਕਾਸ਼ਕ ਅਤੇ ਲੈਕਚਰਾਂ ਦੇ ਨਾਲ, ਫਰੇਜ਼ਰ ਕੋਂਸਟਿਲਏਸ਼ਨਸ, ਆਲੋਚਨਾ ਅਤੇ ਲੋਕਤੰਤਰਿਕ ਸਿਧਾਂਤ ਦੀ  ਇੱਕ ਅੰਤਰਰਾਸ਼ਟਰੀ ਜਰਨਲ, ਦੀ ਸਾਬਕਾ ਸਹਿ-ਸੰਪਾਦਕ ਹੈ, ਜਿੱਥੇ ਉਹ ਸੰਪਾਦਕੀ ਪਰਿਸ਼ਦ ਦੀ ਸਰਗਰਮ ਮੈਂਬਰ ਹੈ।[5]

ਪੁਸਤਕ[ਸੋਧੋ]

ਕਿਤਾਬਾਂ
  • Fraser, Nancy (1989). Unruly practices: power, discourse, and gender in contemporary social theory. Minneapolis: University of Minnesota Press. ISBN 9780816617784.
  • Fraser, Nancy (1997). Justice interruptus: critical reflections on the "postsocialist" condition. New York: Routledge. ISBN 9780415917940.
  • Fraser, Nancy; Honneth, Axel (2003). Redistribution or recognition?: A political-philosophical exchange. London New York: Verso. ISBN 9781859844922.
  • Fraser, Nancy (2009). Scales of justice: reimagining political space in a globalizing world. New York: Columbia University Press. ISBN 9780231519625.
  • Fraser, Nancy (2013). Fortunes of feminism: from state-managed capitalism to neoliberal crisis. Brooklyn, New York: Verso Books. ISBN 9781844679850.
  • Fraser, Nancy; et al (author); Nash, Kate (editor) (2014). Transnationalizing the Public Sphere. Cambridge, UK Malden, Massachusetts: Polity Press. ISBN 9780745650586. {{cite book}}: |last2= has generic name (help)
  • Fraser, Nancy; Boltanski, Luc; Corcuff, Philippe (2014). Domination et émancipation, pour un renouveau de la critique sociale (in French). Lyon: Presses Universitaires de Lyon. ISBN 9782729708863.{{cite book}}: CS1 maint: unrecognized language (link) CS1 maint: Unrecognized language (link)
ਸੰਪਾਦਿਤ ਕਿਤਾਬਾਂ ਅਤੇ ਸੰਪਾਦਿਤ ਵਾਲੀਅਮ 
  • Fraser, Nancy; Bartky, Sandra Lee (1992). Revaluing French feminism: critical essays on difference, agency, and culture. Bloomington: Indiana University Press. ISBN 9780253206824.
  • Fraser, Nancy; Benhabib, Seyla; Butler, Judith; Cornell, Drucilla (1995). Feminist contentions: a philosophical exchange. New York: Routledge. ISBN 9780415910866.
  • Fraser, Nancy; Gordon, Linda (1995), "A genealogy of dependency: tracing a keyword of the U.S. Welfare State", in Brenner, Johanna; Laslett, Barbara; Arat, Yasmin (eds.), Rethinking the political: women, resistance, and the state, Chicago: University of Chicago Press, pp. 33–60, ISBN 9780226073996. {{citation}}: Invalid |ref=harv (help)
  • Fraser, Nancy (1997), "Structuralism or pragmatics?: on discourse theory and feminist politics", in Nicholson, Linda (ed.), The second wave: a reader in feminist theory, New York: Routledge, pp. 379–395, ISBN 9780415917612. {{citation}}: Invalid |ref=harv (help)
  • Fraser, Nancy (1998), "From redistribution to recognition? Dilemmas of justice in a "post-socialist" age", in Willett, Cynthia (ed.), Theorizing multiculturalism: a guide to the current debate, Malden, Massachusetts: John Wiley & Sons, pp. 19–49, ISBN 9780631203421. {{citation}}: Invalid |ref=harv (help)
  • Fraser, Nancy (1998), "A rejoinder to Iris Young", in Willett, Cynthia (ed.), Theorizing multiculturalism: a guide to the current debate, Malden, Massachusetts: John Wiley & Sons, pp. 68–72, ISBN 9780631203421. {{citation}}: Invalid |ref=harv (help)
  • Fraser, Nancy (author); Olson, Kevin (editor) (2008). Adding insult to injury: Nancy Fraser debates her critics. London New York: Verso. ISBN 9781859842232. {{cite book}}: |first= has generic name (help)
  • Fraser, Nancy; Rockhill, Gabriel; Gomez-Muller, Alfredo (2011). Politics of culture and the spirit of critique dialogues. New York: Columbia University Press. ISBN 9780231151870.
  • Fraser, Nancy (2013). Fortunes of feminism: from state-managed capitalism to neoliberal crisis. Brooklyn, New York: Verso Books. ISBN 9781844679843.
  • Fraser, Nancy; Jaeggi, Rahel (2018). Capitalism: A Conversation in Critical Theory. Polity Press. ISBN 9780745671567.
ਜਰਨਲ ਲੇਖ

ਹਵਾਲੇ[ਸੋਧੋ]

  1. Fraser, Nancy (1989), "Foucault on Modern Power: Empirical Insights and Normative Confusions" in N. Fraser, Unruly Practices: Power, Discourse and Gender in Contemporary Social Theory, Minneapolis: University of Minnesota Press.
  2. Nancy Fraser, “How feminism became capitalism's handmaiden - and how to reclaim it,” The Guardian.com, October 14, 2013 https://www.theguardian.com/commentisfree/2013/oct/14/feminism-capitalist-handmaiden-neoliberal
  3. Interview with Nancy Fraser in the New York Times, “A Feminism Where ‘Lean In’ Means Leaning On Others,” http://opinionator.blogs.nytimes.com/author/nancy-fraser/?_r=0
  4. Nancy Fraser homepage: http://www.newschool.edu/nssr/faculty/?id=4e54-6b31-4d41-3d3d
  5. "About Constellations." Constellations Journal. The New School, n.d. Web. 23 Mar. 2015. Fraser, Nancy (2013). Fortunes of feminism: from state-managed capitalism to neoliberal crisis. Brooklyn, New York: Verso Books.

ਹੋਰ ਵੀ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]