ਨੈਸ਼ਨਲ ਸਟਾਇਲ (ਕਬੱਡੀ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਸ਼ਨਲ ਸਟਾਇਲ ਕਬੱਡੀ
ਖ਼ਾਸੀਅਤਾਂ
ਟੀਮ ਦੇ ਮੈਂਬਰਦੋਵੇਂ ਟੀਮਾਂ 7-7 ਖਿਡਾਰੀ
ਕਿਸਮਟੀਮ ਖੇਡ
ਥਾਂਕਬੱਡੀ ਕੋਰਟ
ਪੇਸ਼ਕਾਰੀ
ਓਲੰਪਿਕ ਖੇਡਾਂਨਹੀਂ

ਨੈਸ਼ਨਲ ਸਟਾਇਲ ਕਬੱਡੀ ਟੀਮ ਖੇਡ ਹੈ। ਜਿਹੜੀ ਦੋ ਟੀਮਾਂ ਵਿਚਕਾਰ ਕੋਰਟ ਤੇ ਖੇਡੀ ਜਾਂਦੀ ਹੈ। ਇਹ ਮੁੱਖ ਤੌਰ 'ਤੇ ਏਸ਼ੀਆਈ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ।